Htv Punjabi
Punjab

UNLOCK-4 ਦੀਆਂ ਨਵੀਆਂ ਗਾਈਡਲਾਈਨਸ ਜ਼ਾਰੀ ਪੰਜਾਬ ‘ਚ ਫਲਿਹਾਲ ਨਹੀਂ ਖੁੱਲ੍ਹਣਗੇ …

ਪੰਜਾਬ ਸਰਕਾਰ ਨੇ ਅਨਲਾਕ -4 ਦੇ ਤਹਿਤ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਸਕੂਲ, ਕਾਲਜਾਂ, ਵਿਦਿਅਕ ਅਧਾਰੇ ਅਤੇ ਕੋਚਿੰਗ ਸੰਸਥਾਨਾਂ ‘ਚ ਨਿਯਮਿਤ ਕਲਾਸਾਂ ਦਾ ਸੰਚਾਲਨ ਨਹੀਂ ਹੋਵੇਗਾ, ਜਦਕਿ ਡਿਸਟੇਂਸ ਐਜੁਕੇਸ਼ਨ ਦਾ ਸਿਲਸਿਲਾ ਜਾਰੀ ਰਹੇਗਾ।

ਉੱਚ- ਸਿੱਖਿਅਕ ਸੰਸਥਾਨਾਂ ‘ਚ ਕੇਵਲ ਰਿਸਰਚ ( ਪੀਐੱਚਡੀ) ਅਤੇ ਪੋਸਟ ਗ੍ਰੈਜੁਏਸ਼ਨ ਸਟੂਡੇਂਟ ਤਨਕੀਨੀ ਕਾਰਜਾਂ ਦੇ ਲਈ ਆ ਸਕਦੇ ਹਨ। ਸਿਨੇਮਾਂ ਹਾਲਜ਼, ਸਵਿੰਮਿੰਗ ਪੂਲ, ਐਂਟਰਟਰੇਮੈਂਟ ਪਾਰਕ ਬੰਦ ਰਹੇਣਗੇ। ਸਕੂਲਾਂ ਚ 50 ਫੀਸਦ ਸਟਾਫ ਨੂੰ ਬੁਲਾਇਆ ਜਾ ਸਕਦਾ ਹੈ।ਫਿਲਹਾਲ ੩੦ ਸਤੰਬਰ ਤੱਕ ਸਕੂਲ-ਕਾਲਜ ਬੰਦ ਰਹਿਣਗੇ

ਕਾਬਿਲੇਗੌਰ ਹੈ ਕਰੋਨਾ ਦੇ ਵੱਧਦੇ ਕਹਿਣ ਨੂੰ ਵੇਖ ਫਿਲਾਹਲ ਸਰਕਾਰ ਵੱਲੋਂ ਇਹ ਫਰਮਾਨ ਦਿੱਤੇ ਗਏ ਨੇ। ਇਸ ਤੋ ਪਹਿਲਾਂ ਸਰਕਾਰ ਵਲੋਂ ਜਿੰਮਾਂ ‘ਚ ਕਰੋਨਾ ਦੀਆਂ ਹਦਾਇਤਾਂ ਦੇ ਤਹਿਤ ਖੋਲਣ ਦੇ ਫਰਮਾਨ ਦਿੱਤੇ ਸਨ।

Related posts

ਮਰੀ ਹੋਈ ਦਾਦੀ ਦੀ ਰੂਹ ਰਹਿੰਦੀ ਹੈ ਘਰ ਦੇ ਇੱਕ ਦਰਖ਼ਤ ‘ਚ; ਦੇਖੋ ਵੀਡੀਓ

htvteam

ਕੜਾਕੇ ਦੀ ਠੰਡ ‘ਚ PM ਮੋਦੀ ਨੂੰ ਕਿਉਂ ਆਈਆਂ ਤਰੇਲੀਆਂ

htvteam

ਦੇਖੋ ਜਵਾਨ ਕੁੜੀ ਨੇ ਕੀ ਕੀਤਾ

htvteam