Htv Punjabi
Punjab Video

ਨਵੀਂ-ਨਵੀਂ ਵਿਆਹੀ ਕੁੜੀ ਦੇਖੋ ਕਿਹੜੇ ਹਾਲ ‘ਚ ਮਿਲੀ ?

ਬਾਹਰ ਜਾਣ ਦਾ ਭੂਤ ਇਸ ਕਦਰ ਪੰਜਾਬ ਦੀ ਨੌਜਵਾਨ ਮੁੰਡੇ ਕੁੜੀਆਂ ਤੇ ਸਵਾਰ ਹੈ ਕਿ ਉਹ ਆਪਣੇ ਭਵਿੱਖ ਨੂੰ ਸਵਾਰਨ ਦੇ ਵਾਸਤੇ ਲਗਾਤਾਰ ਬਾਹਰ ਦਾ ਰੁੱਖ ਕਰ ਰਹੇ ਨੇ,,, ਪਰ ਜਿੰਨੇ ਚਾਵਾਂ ਦੇ ਨਾਲ ਉਹ ਬਾਹਰ ਜਾ ਰਹੇ ਨੇ,, ਇਥੇ ਕਿਸੇ ਅਣਹੋਣੀ ਕਾਰਨ ਉਹਨਾਂ ਦੀਆਂ ਮ੍ਰਿਤਕ ਦੇਹਾਂ ਵਾਪਿਸ ਆ ਰਹੀਆਂ ਨੇ,, ਫਰੀਦਕੋਟ ਦੀ ਬਲਬੀਰ ਬਸਤੀ ਦੀ ਰਹਿਣ ਵਾਲੀ ਨਵਨੀਤ ਕੌਰ ਜਿਸਦੀ ਸ਼ਾਦੀ ਅਕਤੂਬਰ ਮਹੀਨੇ ਚ ਹੋਈ ਸੀ ਅਤੇ ਦਿਸੰਬਰ ਦੇ ਦੂਜੇ ਹਫ਼ਤੇ ਕਰੀਬ ਸਵਾ ਮਹੀਨਾ ਪਹਿਲਾ ਪੜ੍ਹਾਈ ਲਈ ਚਾਵਾਂ ਨਾਲ ਕਨੇਡਾ ਭੇਜੀ ਧੀ ਦੀ ਮਰਨ ਦੀ ਖਬਰ ਪੁੱਜਣ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਆ ਹੈ ਜੋ ਆਪਣੇ ਸਾਰੇ ਸੁਪਨੇ ਟੁੱਟੇ ਦੇਖ ਰਿਹਾ ਹੈ ਜੋ ਉਨ੍ਹਾਂ ਨੇ ਧੀ ਨੂੰ ਲੈਕੇ ਸਜਾਏ ਸਨ,,,,

ਇਸ ਮੌਕੇ ਉਨ੍ਹਾਂ ਦੇ ਪੜੋਸੀ ਨੇ ਦੱਸਿਆ ਕਿ ਲੜਕੀ ਬਹੁਤ ਹੋਣਹਾਰ ਤੇ ਸਾਊ ਸੁਭਾਅ ਦੀ ਸੀ ਜਿਸਦੀ ਮੌਤ ਦੀ ਵਜ੍ਹਾ ਦੀ ਜਾਂਚ ਜਰੂਰ ਹੋਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਅਪੀਲ ਹੈ ਕੇ ਲੜਕੀ ਦਾ ਸ਼ਵ ਭਾਰਤ ਲਿਆਉਣ ਚ ਸਰਕਾਰ ਉਨ੍ਹਾਂ ਦੀ ਮਦਦ ਕਰੇ।

ਖੈਰ ਲੜਕੀ ਦੀ ਅਚਾਨਕ ਮੌਤ ਕਿਵੇਂ ਹੋਈ ਇਸ ਦੇ ਹਲੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ,, ਹੁਣ ਦੇਖਣਾ ਹੋਵੇਗਾ ਕਿ ਆਖਰ ਕਦੋਂ ਲੜਕੀ ਦੀ ਮ੍ਰਿਤਕ ਦੇ ਭਾਰਤ ਆਉਂਦੀ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਨਵੀ ਵਿਆਹੀ ਘਰਵਾਲੀ ਦੇ ਸਾਹਮਣੇ ਘਰਵਾਲੇ ਦੇ ਮਾਰੀਆਂ ਗੋਲੀਆਂ

htvteam

ਹੁਣੇ ਹੁਣੇ ਆਹ ਸ਼ਹਿਰ ਚ ਗੈਂ ਗ ਸਟਰ ਨਾਲ ਪੁਲਿਸ ਦਾ ਮੁਕਾਬਲਾ

htvteam

ਜਦੋਂ ਸਰੀਰ ਦਾ ਹਰੇਕ ਅੰਗ ਵੱਡਾ ਛੋਟਾ ਹੋ ਸਕਦੈ ਤਾਂ ਉਹ ਕਿਉਂ ਨਹੀਂ ?- ਵੈਦ ਗੁਰਜੀਤ ਸਿੰਘ

htvteam

Leave a Comment