Htv Punjabi
Punjab Video

ਨਵੇਂ ਸਾਲ ਤੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਕਰਤਾ ਵੱਡਾ ਕਾਂਡ

ਮਾਮਲਾ ਹੈ ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਦਾ, ਜਿੱਥੇ ਪਿੰਡ ਦੇ ਚਾਰ ਵਿਅਕਤੀ ਆਪਣੇ ਪਸ਼ੂ ਵੇਚ ਕੇ ਛੋਟੇ ਹਾਥੀ ਤੇ ਰਾਤ ਵੇਲੇ ਮਾਨਸਾ ਮੰਡੀ ਤੋਂ ਵਾਪਿਸ ਪਿੰਡ ਪਰਤ ਰਹੇ ਸਨ |
ਰਾਹ ਵਿਚ ਸ਼ਰਾਬ ਦੇ ਠੇਕੇਦਾਰ ਦੇ ਚਾਰ ਕਰਿੰਦੇ ਸ਼ਰਾਬ ਦੇ ਨਸ਼ੇ ‘ਚ ਚੂਰ ਗਲਤ ਸਈਦ ਤੋਂ ਬੋਲੇਰੋ ਤੇ ਜਾ ਰਹੇ ਸਨ, ਫਿਰ ਅਚਾਨਕ ਉਹ ਖੌਫਨਾਕ ਹਾਦਸਾ ਵਾਪਰ ਜਾਂਦੈ| ਬੀਤੀ ਰਾਤ ਜਿਸ ਵੇਲੇ ਪੂਰੀ ਦੁਨੀਆਂ ਨਵਾਂ ਸਾਲ ਮਨਾ ਰਹੀ ਸੀ ਉਸ ਦੌਰਾਨ ਸ਼ਰਾਬ ਦੇ ਠੇਕੇਦਾਰ ਦੇ ਸ਼ਰਾਬੀ ਕਰਿੰਦਿਆਂ ਦੀ ਵਜ੍ਹਾ ਨਾਲ ਇਸ ਪਿੰਡ ਵਿੱਚ ਅਜਿਹੀ ਖੌਫਨਾਕ ਘਟਨਾ ਵਾਪਰੀ ਕਿ ਚਾਰੇ ਪਾਸੇ ਹਾ ਹਾ ਕਾਰ ਮੱਚ ਗਈ |

Related posts

ਬੁੱਢੀ ਬੇਬੇ ਨੂੰ ਦੇਖਕੇ ਮੁੰਡੇ ਦੀ ਫਿੱਟੀ ਨੀਅਤ, ਕਰਤਾ ਕਾਂ/ ਡ !

htvteam

ਉਪਰੋਂ ਆਹ ਕੁੜੀ ਵਾਲੇ ਕੱਪੜੇ ਥੱਲਿਓ ਨਿਕਲੇ ਕੁਝ ਹੋਰ ?

htvteam

ਪਹਿਲਾ ਬੇਅਦਬੀ ਹੁਣ ਬੰਬ ਧਮਾਕਾ, ਕੁਝ ਲੋਕ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ: ਆਪ ਆਗੂ

htvteam