Htv Punjabi
Punjab Video

ਨਸ਼ੇੜੀ ਪੁੱਤ ਲਈ ਹੱਦਾਂ ਟੱਪ ਗਈ ਬਜ਼ੁਰਗ ਮਾਂ; ਦੇਖੋ ਆ ਕੀ ਕਰ ਗਈ

ਪੁਲਿਸ ਹਿਰਾਸਤ ‘ਚ ਇਸ ਬਜ਼ੁਰਗ ਔਰਤ ਨੂੰ ਦੇਖੋ, ਇਹ ਓਹੀ ਮਾਂ ਹੈ ਜਿਸਨੇ ਆਪਣੇ ਨਸ਼ੇੜੀ ਪੁੱਤ ਲਈ ਜੋ ਕੁੱਝ ਕੀਤੈ ਉਸਨੂੰ ਜਾਣ ਤੁਸੀਂ ਵੀ ਆਪਣੇ ਮੱਥੇ ‘ਤੇ ਹੱਥ ਰੱਖ ਸੋਚਣ ਨੂੰ ਮਜ਼ਬੂਰ ਹੋ ਜਾਓਗੇ | ਜਿਸ ਕਰਕੇ ਜੇਲ੍ਹ ਅੰਦਰ ਕੰਬਲ ਵਾਲਾ ਸੀਨ ਦੇਖ ਪੂਰੀ ਜੇਲ੍ਹ ਹੈਰਾਨ ਹੈ |
ਮਾਮਲਾ ਫਰੀਦ ਕੋਟ ਦਾ ਹੈਂ ਜਿੱਥੇ ਜੇਲ੍ਹ ‘ਚ ਬੰਦ ਆਪਣੇ ਨਸ਼ੇੜੀ ਪੁੱਤ ਨੂੰ ਗਰਮ ਕੱਪੜੇ ਦੇਣ ਗਈ ਇਸ ਮਾਂ ਨੇ ਜੋ ਕੁੱਝ ਕੀਤੈ ਸੁਣੋ ਡੀਐਸਪੀ ਸਾਹਿਬ ਕੋਲੋਂ |

Related posts

ਤਿੰਨ ਮੁੰਡਿਆਂ ਨੇ ਇਕੱਲੀ ਜਾਂਦੀ ਘੇਰ ਲਈ ਜਨਾ-ਨੀ ਫਿਰ ਕੀਤੀ ਆਹ ਕਰਤੂਤ

htvteam

ਟੀਏਡੀਏ ਨਾ ਮਿਲਣ ‘ਤੇ ਐਸਡੀਓ ਨੇ ਚਲਾਈ ਗੋਲੀ

Htv Punjabi

ਆਹ ਪੰਜਾਬੀ ਗਾਇਕਾ ਦਾ ਹੋਇਆ ਕ3ਲ

htvteam

Leave a Comment