Htv Punjabi
Punjab Video

ਨਸ਼ਾ ਕਰਕੇ ਬੰਦੇ ‘ਚ ਜਾਗਿਆ ਅੰਦਰਲਾ ਸ਼ੈ+ਤਾਨ

ਨਸ਼ਾ ਇੱਕ ਅਜਿਹੀ ਮਾੜੀ ਆਦਤ ਹੈ ਜੋ ਇੱਕ ਵਾਰ ਲੱਗ ਜਾਵੇ ਫਿਰ ਜਿਸ ਤੋਂ ਪਿੱਛਾ ਛੜਾਉਣਾ ਕੋਈ ਸੌਖੀ ਗੱਲ ਨਹੀ ਤੇ ਨਸ਼ੇ ਚ ਇਨਸਾਨ ਕੀ ਕੁੱਝ ਕਰਦਾ ਉਸਨੂੰ ਖੁਦ ਨੂੰ ਵੀ ਨਹੀ ਪਤਾ ਹੁੰਦਾ ਕਈ ਵਾਰੀ ਉਹ ਗਲਤ ਰਾਹ ਚੁਣ ਲੈਦਾ ਹੈ ਤੇ ਅਹਿਜਾ ਹੀ ਮਾਮਲਾ ਬਠਿੰਡਾ ਦੇ ਪਰਸ ਰਾਮ ਨਗਰ ਵਿਸ਼ਵਕਰਮਾ ਮੰਦਿਰ ਦੇ ਨਜ਼ਦੀਕ ਇੱਕ ਨਸਾਂ ਤਸਕਰ ਦਾਖਲ ਹੋ ਜਾਂਦਾ ਹੈ ਅਤੇ ਮੁਹੱਲਾਂ ਨਿਵਾਸੀਆਂ ਨੇ ਚੋਰ ਨੂੰ ਮੌਕੇ ਤੇ ਹੀ ਫੜ੍ਹ ਲਿਆਂ ਤੇ ਉਹ ਆਪਣੇ ਆਪ ਨੂੰ ਬਚਾਣ ਲਈ ਘਰ ਦੇ ਬਾਥਰੂਮ ਚ ਵੜ ਜਾਂਦਾ ਹੈ ਤੇ ਨਸਾ ਤਸਕਰ ਨੇ ਦੱਸਿਆ ਕਿ ਉਹ ਸਿਰਸਾ ਦਾ ਰਹਿਣਾ ਵਾਲਾ ਹੈ ਉਹ ਕੱਲ ਸ਼ਾਮ ਹੀ ੳੱੁਥੋਂ ਆਇਆ ਤੇ ਉਸਨੂੰ ਨਸ਼ੇ ਦੀ ਲੱਤ ਲੱਗੀ ਹੋਈ ਹੈ ਤੇ ਉਹ ਘਰ ਚ ਚੋਰੀ ਕਰਨ ਆਇਆਂ ਸੀ ਪਰ ਉਸਨੇ ਕੁੱਝ ਗਲਤ ਨਹੀ ਕੀਤਾ ਤੇ ਉਸ ਕੋਲ ਇੱਕ ਨਸ਼ੇ ਵਾਲੀ ਸਰਿੰਜ ਵੀ ਬਰਾਮਦ ਕੀਤੀ ਗਈ।

ਘਰ ਦੇ ਮਾਲਕ ਦੇ ਦੱਸਿਆ ਇੱਕ ਨਸ਼ਾ ਤਸਕਰ ਉਹਨਾ ਦੇ ਘਰ ਚੋਰੀ ਕਰਨ ਲਈ ਆਇਆ ਸੀ ਤੇ ਜਦੋਂ ਉਸਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਾਥਰੂਮ ਚ ਲੁੱਕ ਬੈਠ ਗਿਆ ਜਿਸਨੂੰ ਮੌਕੇ ਤੇ ਕਾਬੂ ਕਰ ਲਿਆ ਤੇ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਅਤੇ ਪੁਲਿਸ ਉਸਨੂੰ ਪੁਲਿਸ ਥਾਣੇ ਲੈ ਗਈ

ਸੂਬੇ ਚ ਲੁੱਟ ਖੋਹਾ ਤੇ ਨਸ਼ਾ ਤਸਕਰਾਂ ਦੀਆ ਵਾਰਦਾਤਾਂ ਏਨੀਆ ਜਿਆਦਾ ਵੱਧ ਗਈਆਂ ਨੇ ਕਿ ਰੁਕਣ ਦਾ ਨਾਮ ਹੀ ਲੈ ਰਹੀਆ ਤੇ ਹਰ ਇੱਕ ਦਿਨ ਸੂਬੇ ਚ ਨਵਾਂ ਮਾਮਲਾ ਨਵਾਂ ਸਾਹਮਣੇ ਆਉਂਦਾ ਹੈ ਤੇ ੳਜਿਹਾ ਮਾਮਲਾ ਬਠਿੰਡਾ ਤੋਂ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਇੱਕ ਨਸਾਂ ਤਸਕਰਾਂ ਨੂੰ ਮੁੱਹਲਾ ਨਿਵਾਸੀਆਂ ਨੇ ਮੌਕੇ ਤੇ ਕਾਬੂ ਕਰ ਲਿਆਂ ।…….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਮੁੰਡੇ ਦੀ ਮਾਂ ਕੁੜੀ ਦੇ ਜਵਾਨ ਪਿਓ ਨੂੰ ਲੈ ਗਈ ਨੁੱਕਰ ‘ਚ; ਦੇਖੋ ਵੀਡੀਓ

htvteam

6 ਸਾਲ ਦੀ ਬੱਚੀ ਨੇ ਖੋਲ੍ਹਿਆ 5 ਕਤਲਾਂ ਦਾ ਰਾਜ਼, ਸਾਹਮਣੇ ਹੋਏ ਸੀ ਕਤਲ, ਸਾਰੀ ਰਾਤ ਲੇਟੀ ਰਹੀ 5 ਲਾਸ਼ਾਂ ਨਾਲ

Htv Punjabi

ਜਿਹੜੀ ਪਾਰਟੀ ਸਾਲਾਂ ਤੋਂ ਸੀ ਬਾਦਲਾਂ ਦੇ ਕਬਜ਼ੇ ‘ਚ ਹਮੇਸ਼ਾ ਦੇ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਬਾਦਲਾਂ ਤੋਂ ਗਈ

htvteam

Leave a Comment