Htv Punjabi
Punjab Video

ਨੂੰਹ ਨਾਲ ਸਹੁਰੇ ਦਾ ਟੱਬਰ ਕਰਦਾ ਸੀ ਪੁੱ-ਠਾ ਕੰਮ ! ਸਾਰਾ ਦਿਨ ਕਰਦੇ ਸੀ ਗਿ-ਰੀਆਂ ਹੋਈਆਂ ਹਰ-ਕਤਾਂ?

ਮਾਂ ਤੇ ਬੱਚੇ ਦਾ ਰਿਸ਼ਤਾ ਬਹੁਤ ਹੀ ਗੂੜਾਂ ਹੁੰਦਾ ਹੈ ਇੱਕ ਔਰਤ ਸਭ ਰਿਸ਼ਤਿਆਂ ਬਿਨ੍ਹਾਂ ਤਾ ਰਹਿ ਲੈਦੀ ਹੈ ਪਰ ਆਪਣ ਬੱਚੇ ਬਿਨ੍ਹਾ ਨਹੀ…… ਤੇ ਉੱਥੇ ਹੀ ਬਠਿੰਡਾ ਮਹਿਲਾ ਥਾਣਾ ਦੇ ਬਾਹਰ ਬੈਠ ਕੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਹੋ ਪੁਲਿਸ ਪ੍ਰਸ਼ਾਸਨ ਤੋਂ ਰੋ ਕੇ ਬੱਚੇ ਦੀ ਮੰਗ ਕਰ ਰਹੀ ਹੈ ਤੇ ਜਿਸਨੂੰ ਲੈ ਕੇ ਮਹਿਲਾ ਦਾ ਕਹਿਣਾ ਹੈ ਕਿ ਮੇਰਾ ਡੇਢ ਸਾਲ ਪਹਿਲਾ ਤਲਵੰਡੀ ਸਾਬੋ ਚ ਵਿਆਹ ਹੋਇਆ ਸੀ ਪਰ ਇਕ ਸਾਲ ਦਾ ਬੱਚਾ ਵੀ ਹੈ ਅਤੇ ਮੇਰੇ ਸੁਹਰੇ ਪਰਿਵਾਰ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਅਤੇ ਮੈਨੂੰ ਘਰੋਂ ਵੀ ਬਾਹਰ ਕੱਢ ਦਿੱਤਾ ਅਤੇ ਮੇਰਾ ਬੱਚਾ ਵੀ ਮੇਰੇ ਤੋਂ ਖੋਹ ਲਿਆ ਤੇ ਮੈਂ ਆਪਣਾ ਬੱਚਾ ਵਾਪਸ ਲੈਣ ਲਈ ਅੱਜ ਬਠਿੰਡਾ ਥਾਣੇ ਦੇ ਬਾਹਰ ਧਰਨਾ ਲਗਾ ਕੇ ਬੈਠੀ ਹਾਂ ਅਤੇ ਮੈਂ ਉਦੋਂ ਤੱਕ ਨਹੀ ਉੱਠਦੀ ਜਦੋਂ ਤੱਕ ਮੈਨੂੰ ਮੇਰਾ ਬੱਚਾ ਨਹੀ ਮਿਲਦਾ।

ਦੂਜੇ ਪਾਸੇ ਮਹਿਲਾ ਥਾਣੇਦਾਰ ਦਾ ਕਹਿਣਾ ਹੈ ਕਿ ਮਹਿਲਾ ਦੇ ਬਿਆਨਾ ਦੇ ਅਦਾਰ ਤੇ ਸੁਹਰੇ ਪਰਿਵਾਰ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸਦੀ ਜਾਚ ਕੀਤੀ ਜਾ ਰਹੀ ਹੈ ।

ਹਰ ਇੱਕ ਧੀ ਦਾ ਰਿਸ਼ਤਾ ਵਿਆਹ ਤੋਂ ਬਾਅਦ ਬਦਲ ਜਾਂਦਾ ਹੈ ਕਈ ਲੋਕ ਇਹਨਾਂ ਦੀ ਬੇਕਦਰੀ ਪੂਰੀ ਤਰ੍ਹਾਂ ਕਰਦੇ ਤੇ ਅਤੇ ਆਪਣੀ ਨੂੰਹ ਨੂੰ ਧੀ ਦਾ ਨਹੀ ਰੂਪ ਦਿੰਦੇ ਤੇ ਉਸਦੇ ਨਾਲ ਬਦਸਲੂਕੀ ਪੂਰੀ ਤਰ੍ਹਾਂ ਕਰਦੇ …..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਮਸਜ਼ਿਦ ਨੂੰ ਲੈਕੇ ਆਹ ਕੀ ਪੰਗਾ ਹੋਇਆ ਖੜ੍ਹਾ ?

htvteam

ਟ੍ਰੇਵਲ ਏਜੇਂਟ ਤੋਂ ਦੁਖੀ ਮੁੰਡਾ ਦੇਖੋ ਭਗਵੰਤ ਮਾਨ ਨੂੰ ਆਹ ਕੀ ਕਹਿ ਗਿਆ

htvteam

ਕਾਂਗਰਸ, ਅਕਾਲੀ, ਭਾਜਪਾ ਦਾ ਇੱਕ ਮਕਸਦ ਕਿਸੇ ਵੀ ਤਰਾਂ ‘ਆਪ’ ਦੀ ਸਰਕਾਰ ਬਣਾਉਣ ਤੋਂ ਰੋਕਣਾ: ਅਰਵਿੰਦ ਕੇਜਰੀਵਾਲ

htvteam

Leave a Comment