Htv Punjabi
Punjab Video

ਨੌਜਵਾਨ ਪਿੰਡ ਵਿੱਚ ਸ਼ਰੇਆਮ ਵੇਚਦਾ ਸੀ ਚਿੱਟਾ ਪਿੰਡ ਵਾਲਿਆਂ ਰੰਗੇ ਹੱਥੀਂ ਫੜਿਆ ; ਦੇਖੋ ਵੀਡੀਓ

ਮਾਮਲਾ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਦਾ, ਜਿੱਥੇ ਅੱਜ ਕੁੱਝ ਨੌਜਵਾਨ ਕਾਰਾਂ ਲੈ ਕੇ ਪਿੰਡ ਵਿਚ ਇਸ ਦੋਸ਼ੀ ਨੌਜਵਾਨ ਨੂੰ ਮਿਲਣ ਆਉਂਦੇ ਨੇ, ਜਿਸਦੀ ਸੂਹ ਪੂਰੇ ਪਿੰਡ ਨੂੰ ਲੱਗ ਜਾਂਦੀ ਹੈ | ਨਿੱਤ ਦਿਹਾੜੀ ਪਿੰਡ ਵਿਚ ਗ਼ਲਤ ਕੰਮ ਹੁੰਦਾ ਦੇਖ ਅੱਕ ਕੇ ਪਿੰਡ ਵਾਲਿਆਂ ਨੇ ਇਸਨੂੰ ਪੁੱਠਾ ਕੰਮ ਕਰਦੇ ਨੂੰ ਰੰਗੇ ਹੱਥੀਂ ਫੜ ਲਿਆ | ਇਥੇ ਹੀ ਬੱਸ ਨਹੀਂ ਪਿੰਡ ਵਾਲਿਆਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਪੁਲਿਸ ਵਾਲਿਆਂ ਨਾਲ ਇਸਦੀ ਪੂਰੀ ਸੈਟਿੰਗ ਸੀ, ਜਿਸ ਕਰਕੇ ਇਸਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ |

Related posts

ਮਾੜੇ ਚਸਕਿਆ ਨੇ ਪੱਟੀ ਜਨਾਨੀ, ਦੇਖੋ 2 ਬੰਦਿਆਂ ਨਾਲ ਕਰਦੀ ਫੜ੍ਹੀ !

htvteam

ਕਬੱਡੀ ਮੈਚ ਖੂਨੀ ਅਖਾੜੇ ‘ਚ ਹੋਇਆ ਤਬਦੀਲ, ਇੱਕ ਦੀ ਮੌਤ 7 ਜਖ਼ਮੀ

Htv Punjabi

Magical Oil ਕਰਾਮਾਤੀ ਤੇਲ ਘਰੇ ਕਿਵੇਂ ਬਣਾਈਏ

htvteam