ਮਾਮਲਾ ਜਿਲ੍ਹਾ ਤਰਨਤਾਰਨ ਦੇ ਪੱਟੀ ਦਾ ਹੈ, ਜਿੱਥੇ ਦੇ ਵਾਰਡ ਨੰਬਰ 2, ਸਾਂਸੀਆਂ ਦੀ ਬਸਤੀ ਦਾ ਰਹਿਣ ਵਾਲਾ ਸਾਜਨ ਨਾਂ ਦਾ ਇਹ ਨੌਜਵਾਨ ਆਪਣੇ ਭਰਾ ਦੇ ਨਾਲ ਜਾ ਰਿਹਾ ਸੀ ਕਿ ਇਸ ਨਾਲ ਪੁਰਾਣੀ ਰੰਜਿਸ਼ ਰੱਖਣ ਵਾਲੇ ਇਲਾਕੇ ਦੇ ਕੁੱਝ ਨੌਜਵਾਨਾਂ ਨੇ ਸਾਜਨ ਦੀ ਪਿੱਠ ‘ਚ ਅਜਿਹੀ ਗੋਲੀ ਮਾਰੀ ਜੋ ਇਸਦੇ ਦਿਲ ‘ਚੋਂ ਆਰ ਪਾਰ ਹੋ ਗਈ |
previous post