Htv Punjabi
Punjab Video

ਪਖੰਡੀ ਬਾਬਿਆਂ ਦੇ ਮਗਰ ਲੱਗੇ ਬੰਦੇ ਨੇ ਲੋਕਾਂ ਤੇ ਕਾਲੇ ਦੋਧੀ ਨੂੰ ਦੇਖੋ ਕਿਵੇਂ ਪਾਇਆ ਚੱਕਰਾਂ ‘ਚ

ਗਿੱਦੜਬਾਹਾ ਦੇ ਲੋਕ ਅਤੇ ਇਕ ਦੋਧੀ ਉਸ ਵੇਲੇ ਚੱਕਰਾਂ ‘ਚ ਪੈ ਗਿਆ ਜਦੋਂ ਉਸਦੀ ਦੁਕਾਨ ਮੂਹਰੇ ਇਕ ਬੰਦੇ ਨੇ ਟੂਣਾ ਟੋਟਕਾ ਕਰਕੇ ਮੰਤਰ ਪੜ੍ਹ ਦਿੱਤੇ, ਜੀ ਹਾਂ ਫਿਲਹਾਲ ਤਾਂ ਏਸ ਵੀਡੀਓ ਚ ਤੁਹਾਨੂੰ ਦੁਕਾਨ ਅੱਗੇ ਇਕ ਕੁੱਤਾ ਨਜ਼ਰ ਆ ਰਿਹਾ ਪਰ ਕੁਝ ਹੀ ਸੈਕਿੰਟਾਂ ਚ ਤੁਸੀ ਉਸ ਬੰਦੇ ਨੂੰ ਦੇਖੋਗੇ ,ਜਿਸਨੇ ਵਹਿਮਾਂ ਭਰਮਾਂ ਤੇ ਚੱਕਰ ਚ ਫਸਕੇ ਦੂਜਿਆਂ ਨੂੰ ਚੱਕਰਾਂ ਚਾ ਪਾ ਹੁਣ ਦੇਖ ਆਹ ਰਿਕਸ਼ੇ ਵਾਲਾ ਬੰਦਾ ਆ ਚੁੱਕਿਆ ਅੱਗੇ ਜੋ ਇਹ ਕਰਨ ਵਾਲਾ ਉਹ ਸੀਨ ਦੇਖ ਤੁਸੀ ਵੀ ਸੋਚਾਂ ਵਿੱਚ ਪੈ ਜਾਵੋਗੇ,,,,,,,,,,

ਬੇਸ਼ੱਕ ਦੁਨੀਆਂ 21 ਸਦੀ ਚ ਪਹੁੰਚ ਗਈ ਹੈ ਦੇਸ਼ ਦੁਨੀਆਂ ਨੇ ਚਾਹੇ ਜਿਨੀ ਮਰਜੀ ਤਰੱਕੀ ਕੀਤੀ ਹੈ ਪਰ ਸਾਡੇ ਲੋਕ ਅੱਜ ਵੀ ਮਾਨਸਿਕ ਪੱਖੋਂ ਕਮਜ਼ੋਰ ਨੇ ਇਸਦੀ ਤਾਜਾ ਉਦਾਹਰਨ ਤੁਹਾਡੇ ਸਾਹਮਣੇ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਢਾਬੇ ਵਾਲੇ ਵੈਦ ਤੋਂ ਸੁਣੋ ਪੇਟ ਤੇ ਪਿੱਤੇ ਦੇ ਦਰਦ ਦੇ ਕਾਰਨ,ਲੱਛਣ ਤੇ ਇਲਾਜ

htvteam

ਦੋ ਕੁੜੀਆਂ ਬਾਅਦ ਹੋਇਆ ਸੀ ਪੁੱਤ, ਡਾਕਟਰੀ ਦੀ ਗਲਤੀ ਨਾਲ…?

htvteam

ਪ੍ਰਵਾਸੀਆਂ ਦੇ ਹੱਕ ਚ ਆਏ ਆਹ ਪੰਜਾਬੀ, ਪ੍ਰਵਾਸੀ ਹੋਏ ਚੌੜੇ ?

htvteam

Leave a Comment