Htv Punjabi
Crime Punjab Video

ਪਤੀ ਚੁਬਾਰੇ ਚ ਹੋਰ ਜਨਾਨੀ ਨਾਲ ਮਨਾ ਰਿਹਾ ਸੀ ਰੰਗ ਰਲੀਆਂ

ਜਲੰਧਰ ਦੇ ਗੁਲਮੋਹਰ ਕਲੋਨੀ ਵਿੱਚ ਹੋਇਆ ਹੰਗਾਮਾ
ਪਤਨੀ ਨੇ ਪਤੀ ਨੂੰ ਦੂਜੀ ਜਨਾਨੀ ਨਾਲ ਮੌਕੇ ਤੇ ਫੜਿਆ
ਮੌਕੇ ਤੇ ਪਹੁੰਚੀ ਪੁਲਿਸ ਦੋਨੋ ਨੂੰ ਲੈ ਗਈ ਨਾਲ
ਰਜਨੀ ਜੋ ਕਿ ਇੱਕ ਪ੍ਰਾਈਵੇਟ ਹਸਪਤਾਲ ਚ ਕੰਮ ਕਰਦੀ ਹੈ ਉਹ ਡੋਜ ਦੀ ਤਰਾਂ ਕੰਮ ਤੇ ਸੀ ਉਸ ਦੌਰਾਨ ਉਸਦਾ ਪਤੀ ਆਪਣੀ ਮਸ਼ੂਕਾ ਨੂੰ ਘਰ ਵਿੱਚ ਲੈ ਆਉਂਦਾ ਹੈ ਜਿਸ ਤੋਂ ਬਾਅਦ ਘਰ ਆਉਂਦੀ ਹੈ ਤੇ ਉਸਦੇ ਪਤੀ ਨਾਲੋਂ ਉਸਦੀ ਮਸ਼ੂਕਾਂ ਨੂੰ ਦੇਖਦੀ ਹੈ ਤੇ ਇਹਨਾਂ ਵਿੱਚ ਆਪਸ ਦੀ ਲੜਾਈ ਹੋ ਜਾਂਦੀ ਹੈ ਉਸ ਦੌਰਾਨ ਰਜਨੀ ਦੇ ਨਾਲ ਮਾਰ ਕੁੱਟ ਅਤੇ ਕੱਪੜੇ ਵੀ ਪਾਟਦੇ ਉਸ ਤੋਂ ਬਾਅਦ ਰਜਨੀ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਬੁਲਾਉਂਦੀ ਹੈ ਅਤੇ ਮੌਕੇ ਤੇ ਥਾਣਾ ਭਾਰੂ ਕੈਂਪ ਦੀ ਵਿੱਚ ਕੰਪਲੀਟ ਕਰਦੀ ਹੈ ਤੇ ਉਥੋਂ ਮੌਕੇ ਦਾ ਅਫਸਰ ਜਿਹੜਾ ਮੌਕੇ ਤੇ ਪਹੁੰਚਦਾ ਹੈ ਉਹਨਾਂ ਦੇ ਨਾਲ ਕੁਝ ਲੇਡੀਜ ਕੋਸਟੇਬਲ ਵੀ ਆਉਂਦੀਆਂ ਨੇ ਤੇ ਮੌਕੇ ਤੇ ਰਜਨੀ ਦੇ ਪਤੀ ਅਤੇ ਉਸਦੀ ਮਸ਼ੂਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਤੇ ਉਹਨਾਂ ਨੂੰ ਥਾਣੇ ਲੈ ਕੇ ਜਾਇਆ ਜਾਂਦਾ ਹੈ

ਉੱਥੇ ਹੀ ਰਜਨੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਤਕਰੀਬਨ ਡੇਢ ਸਾਲ ਤੋਂ ਰਜਨੀ ਦਾ ਘਰ ਵਾਲਾ ਉਸ ਨਾਲ ਧੋਖਾ ਕਰ ਰਿਹਾ ਹੈ ਉਹ ਇਸ ਜਨਾਨੀ ਨਾਲ ਰਹਿ ਰਿਹਾ ਤੇ ਹੁਣ ਸਾਡੀ ਕੁੜੀ ਨੂੰ ਘਰੋਂ ਬਾਹਰ ਕੱਢ ਰਿਹਾ ਹੈ ਇਸ ਤਰੀਕੇ ਦਾ ਤੇਚਾਰ ਸਾਡੀ ਪੂਰੀ ਨਹੀਂ ਰਹੇਗੀ ਇਸ ਨੂੰ ਲੈ ਕੇ ਅਸੀਂ ਥਾਣਾ ਭਾਰ ਕੈਂਪ ਦੇ ਅੰਦਰ ਇੱਕ ਕੰਪਲੇਂਟ ਵੀ ਦਿੱਤੀ ਹੈ ਜੋ ਕਿ ਉਸਦੀ ਪਤੀ ਅਤੇ ਉਸਦੀ ਮਸ਼ੂਕਾ ਦੇ ਖਿਲਾਫ ਹੈ ਉਥੇ ਹੀ ਰਜਨੀ ਦਾ ਵੀ ਕਹਿਣਾ ਹੈ ਕਿ ਉਸ ਦਾ ਪਤੀ ਤਕਰੀਬਨ ਡੇਢ ਸਾਲ ਤੋਂ ਮੈਨੂੰ ਧੋਖਾ ਦੇ ਰਿਹਾ ਹੈ।

ਮੈਨੂੰ ਉਸਦੇ ਧੋਖੇ ਬਾਰੇ ਫੇਸਬੁੱਕ ਰਾਹੀਂ ਪਤਾ ਚੱਲਿਆ ਹੈ ਉਸਦੇ ਪਤੀ ਦੁਆਰਾ ਫੇਸਬੁੱਕ ਉੱਤੇ ਦੋਨਾਂ ਦੀ ਕਈ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ। ਹੁਣ ਰਜਨੀ ਦਾ ਕਹਿਣਾ ਹੈ ਕਿ ਅੱਜ ਜਦੋਂ ਮੈਂ ਘਰ ਆਨੀ ਹਾਂ ਤੇ ਮੇਰੇ ਪਤੀ ਅਤੇ ਉਸ ਦੀ ਮਸ਼ੂਕਾ ਵੱਲੋਂ ਮੇਰੇ ਨਾਲ ਮਾਰਕੋਟ ਕੀਤੀ ਗਈ ਹੈ। ਮੈਨੂੰ ਹੁਣ ਇਨਸਾਫ ਚਾਹੀਦਾ ਹੈ ਉਸਨੂੰ ਲੈ ਕੇ ਮੈਂ ਇੱਕ ਕੰਪਲੇਂਟ ਭਾਵ ਕੈਂਪ ਥਾਣੇ ਵਿੱਚ ਦੇਣ ਜਾ ਰਹੇ ਹਾਂ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੰਪਨੀ ਤੇ ਦੁਕਾਨ ਜਾਂ ਘਰ ‘ਚ ਨੌਕਰ ਜਾਂ ਕਰਮਚਾਰੀ ਨੂੰ ਰੱਖਦੇ ਸਮੇਂ ਕਰ ਲਿਓ ਜਾਂਚ ਪੜ੍ਹਤਾਲ

htvteam

ਥਾਣੇਦਾਰ ਦਾ ਹੱਥ ਵੱਢਣ ਵਾਲੇ ਨਿਹੰਗ ਦੀ ਘਰਵਾਲੀ ਪਹੁੰਚੀ ਹਾਈਕੋਰਟ ਕੀਤੀ ਆਹ ਮੰਗ, ਪੁਲਿਸ ਵਾਲੇ ਵੀ ਹੈਰਾਨ!

Htv Punjabi

ਆਹ ਮੁੰਡੇ ਦੇ ਗਲੇ ਚ ਬੈਠਾ ਚਮਕੀਲਾ, ਬੱਬੂ ਮਾਨ ਤੋਂ ਵੀ ਉੱਚੀਆਂ ਲਾਉਂਦਾ ਹੇਕਾਂ !

htvteam

Leave a Comment