Htv Punjabi
Punjab Video

ਪਾਣੀ ਧਿਆਨ ਨਾਲ ਪੀਆ ਕਰੋ,ਕਦੇ ਪਾਣੀ ‘ਚ ਆਹ ਚੀਜ਼ ਵੀ ਬੈਠੀ ਹੁੰਦੀ ਐ

ਬੀਤੀ ਦਿਨੀ ਸੰਗਰੂਰ ਦਾ ਇਕ ਨਿੱਜੀ ਸਕੂਲ ਸੁਰਖੀਆਂ ਵਿੱਚ ਆਇਆ ਸੀ ਜਿਸਦੇ ਹੋਸਟਲ ਦਾ ਖਾਣਾ ਕਰਕੇ ਬੱਚਿਆਂ ਦੇ ਸਿਹਤ ਵੀਗੜੀ ਸੀ ਅਜਿਹਾ ਕੀ ਇਕ ਦੂਜਾ ਮਾਮਲਾ ਨਕੋਦਰ ਵਿੱਚ ਦੇਖਣ ਨੂੰ ਮਿਲਿਆ ਐ ਜਿੱਥੇ ਸੰਤ ਜੂਦ ਕਾਨਵੈਂਟ ਸਕੂਲ ਦੇ ਵਾਟਰ ਕੂਲਰ ਦਾ ਪਾਣੀ ਪੀਣ ਕਾਰਨ ਅਚਾਨਕ ਬੱਚਿਆਂ ਦੀ ਸਿਹਤ ਖਰਾਬ ਹੋ ਗਈ ਜਿਸਨ੍ਹਾਂ ਦਰਜ਼ਨ ਤੋਂ ਵੱਧ ਬੱਚਿਆਂ ਨੂੰ ਸਥਾਨਕ ਹਸਪਤਾਲ ਦਾਖਲ ਕੀਤਾ ਗਿਆ ਜਿੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੱਚਿਆਂ ਨੇ ਦੱਸਿਆ ਕੀ ਸਕੂਲ ਦੇ ਵਾਟਰ ਕੂਲਰ ਦੇ ਵਿੱਚ ਛਿਪਕਲੀ ਮਰੀ ਪਈ ਸੀ,,,,,,

ਦੂਜੇ ਵਾਸੇ ਇਸ ਮਾਮਲੇ ਬਾਬਤ ਨਕੋਦਰ ਐਸ.ਡੀਐਮ ਦਾ ਕਹਿਣਾ ਐ ਕੀ ਜਾਂਚ ਕੀਤੀ ਜਾ ਰਹੀ ਐ,,,,,,,,ਐਸ.ਡੀ.ਐਮ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ,ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆ ਦੇਖ ਲਓ ਪੰਜਾਬ ਦੇ ਵਿੱਚ ਕੀ ਹੋਣ ਵਾਲਾ ਸੀ

htvteam

ਗੁਆਂਢੀ ‘ਤੇ ਲਾਏ ਜਵਾਨ ਕੁੜੀ ਨਾਲ ਸ਼ਰਮਨਾਕ ਕਾਰੇ ਦੇ ਦੋਸ਼

htvteam

ਬਸ 1 ਚਮਚਾ ਰੋਜ਼ਾ ਖਾਣ ਜਨਾਨੀਆਂ 33 ਬਿਮਾਰੀਆਂ ਤੋਂ ਰਾਹਤ ਪਾਉਣ

htvteam

Leave a Comment