Htv Punjabi
Punjab Video

ਪਿਓ ਪੁੱਤ ਰਲ਼ ਕਰ ਰਹੇ ਸਨ ਦੋ ਜਵਾਨ ਕੁੜੀਆਂ ਨਾਲ ਪੁੱਠਾ ਕੰਮ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਦੇ ਪਿੰਡ ਢਿੰਗ ਨੰਗਲ ਦਾ ਰਹਿਣ ਵਾਲਾ 55 ਸਾਲ ਦਾ ਹਰਜਿੰਦਰ ਸਿੰਘ ਕਿਸੇ ਕੰਮ ਲਈ ਪਿੰਡ ਦੇ ਸੂਏ ’ਤੇ ਖੜ੍ਹਾ ਸੀ ਏਨੇ ਨੂੰ ਕੰਮ ਤੋਂ ਆ ਰਿਹਾ ਉਸਦਾ ਭਤੀਜਾ ਵੀ ਆ ਕੇ ਉਸ ਕੋਲ ਖੜ੍ਹਾ ਹੋ ਗਿਆ |
ਇਸੇ ਦੌਰਾਨ ਪਿੰਡ ਭੈਣੀ ਲਿੱਧੜ੍ਹ ਦੀਆਂ ਦੋ ਕੁੜੀਆਂ ਹੋਮਿਓਪੈਥੀ ਦੀ ਦਵਾਈ ਲੈ ਕੇ ਵਾਪਸ ਆਪਣੇ ਪਿੰਡ ਰਹੀਆਂ ਸਨ | ਕੁੜੀਆਂ ਜਦ ਪਿੰਡ ਦੇ ਸੂਏ ਕੋਲ ਪਹੁੰਚੀਆਂ ਤਾਂ ਪਿੰਡ ਦੇ ਹੋ ਦੋ ਪਿਓ ਪੁੱਤਰਾਂ ਨੇ ਕੁੜੀਆਂ ਤੋਂ ਉਹਨਾਂ ਦੀ ਐਕਟਿਵਾ ਖੋਹਣ ਦੀ ਕੋਸ਼ਿਸ਼ ਕੀਤੀ | ਸੀਨ ਦੇਖ ਜਦ ਹਰਜਿੰਦਰ ਸਿੰਘ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੋਵੇਂ ਪਿਓ ਪੁੱਤਰਾਂ ਜੋ ਗੰਦੀ ਕਰਤੂਤ ਕੀਤੀ ਉਸ ਕਰਕੇ ਪੂਰੇ ਪਿੰਡ ‘ਚ ਹਾਹਾਕਾਰ ਮਚ ਗਈ |

Related posts

ਬੱਕਰੀ ਦੇ ਦੁੱਧ ਨਾਲ ਐਵੇਂ ਲੌਂਗ ਦਾ ਇਸਤੇਮਾਲ ਭੁੱਲਾ ਦੇਵੇਗਾ ਵਿਆਗਰਾ ਦੀ ਯਾਦ

htvteam

ਬੱਚੇ ਨੂੰ ਅਲਵਿਦਾ ਕਹਿ ਕੇ ‘ਤੇ ਪਤਨੀ ਨਾਲ ਆਹ ਕੰਮ ਕਰਕੇ ਦੇਖੋ ਕੀ ਕੀਤਾ ਪਤੀ ਨੇ

Htv Punjabi

ਨਵੀਂ ਵਿਆਹੀ ਕੁੜੀ ਤੋਂ ਮੁੰਡਾ ਮੰਗਦਾ ਸੀ ਅਜਿਹੀ ਚੀਜ਼; ਸੁਣ ਕੇ ਕੁੜੀ ਹੋ ਰਹੀ ਸੀ ਦੁਖੀ

htvteam