ਖੇਤਲਾ ਪਿੰਡ ਦੀ ਸਹਿਕਾਰੀ ਸਭਾ ਚ ਸੇਲਜਮੈਨ ਦੀ ਪੋਸਟ ਦੀ ਭਰਤੀ ਨੂੰ ਲੈਕੇ ਵਿਵਾਦ
ਚੋਣ ਕਰ ਦਿੱਤੀ ਗਈ ਮੁਲਤਵੀ ਪਿੰਡ ਦੇ ਹੀ ਲੋਕਾਂ ਨੇ ਕੀਤਾ ਵਿਰੋਧ
ਸਬੰਧਤ ਅਧਿਕਾਰੀਆਂ ਨੂੰ ਅੰਦਰ ਹੀ ਬਿਠਾ ਕੇ ਰੱਖਿਆ ਗਿਆ
ਕਿਹਾ ਗਿਆ ਜਦ ਤੱਕ ਚੋਣ ਨਹੀਂ ਹੋਵੇਗੀ ਅਧਿਕਾਰੀਆਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਬਾਹਰ ਕਿਸਾਨ ਯੂਨੀਅਨ ਵੀ ਪਹੁੰਚੀ ਮੌਕੇ ਤੇ ਕਿਹਾ ਕਿ ਜੋ ਸ਼ਰਤਾਂ ਅਨੁਸਾਰ ਚੋਣ ਹੋਣੀ ਚਾਹੀਦੀ ਹੈ ਉਹ ਕਰਵਾਈ ਜਾਵੇ ਇਲਜ਼ਾਮ ਹਨ ਕਿ ਮੌਜੂਦਾ ਸਰਕਾਰ ਦੇ ਪ੍ਰੈਸ਼ਰ ਹੇਠ ਚੋਣ ਕੀਤੀ ਜਾ ਰਹੀ ਹੈ ਮੁਲਤਵੀ ਦਿੜ੍ਹਬਾ ਦੇ ਪਿੰਡ ਖੇਤਲਾ ਦੀ ਹੈ ਘਟਨਾ ਜਿੱਥੇ ਮੰਗ ਕੀਤੀ ਕਿ ਪਿੰਡ ਦੀ ਸੁਸਾਇਟੀ ਵਿੱਚ ਸੇਲਜਮੈਨ ਦੀ ਭਰਤੀ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਅੱਜ ਦੇ ਦਿਨ ਲਈ ਪਹਿਲਾਂ ਤੋਂ ਹੀ ਅਖ਼ਬਾਰਾਂ ਵਿੱਚ ਇਸ ਚੋਣ ਲਈ ਇਸ਼ਤਿਹਾਰ ਦਿੱਤਾ ਗਿਆ ਸੀ ਜਦ ਨੋਜਵਾਨ ਇੱਥੇ ਆਪਣੇ ਕਾਗਜ਼ ਪੱਤਰ ਲੈਕੇ ਪਹੁੰਚੇ ਤਾਂ ਸੁਸਾਇਟੀ ਦੇ ਹੀ ਦੋ ਮੈਂਬਰ ਮੌਕੇ ਤੋਂ ਚਲੇ ਗਏ ਅਤੇ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਆਏ ਹੋ ਉਮੀਦਵਾਰ ਨੌਜਵਾਨਾ ਵਿੱਚ ਰੋਸ਼ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post