Htv Punjabi
Punjab Video

ਪਿੰਡ ‘ਚ ਸ਼ਰੇਆਮ ਹੋਈ ਗੁੰਡਾਗਰਦੀ ਤੇ ਚੱਲੀਆਂ ਗੋਲ਼ੀਆਂ; ਖ਼ਤਰਨਾਕ ਵੀਡੀਓ ਤੇਜ਼ੀ ਨਾਲ ਹੋ ਰਹੀ ਵਾਇਰਲ

ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਗਲੀ ਵਿਚ ਸ਼ਰੇਆਮ ਤੇਜ਼ਧਾਰ ਹਥਿਆਰ ਲਈ ਕੁੱਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ | ਇਸੇ ਦੌਰਾਨ ਗਲੀ ‘ਚ ਖੜ੍ਹੇ ਹਮਲਾਵਰ ਨੌਜਵਾਨ ਨੂੰ ਜਦ ਪਤਾ ਲੱਗਦਾ ਹੈ ਕਿ ਛੱਤ ਤੋਂ ਉਹਨਾਂ ਦੀ ਵੀਡੀਓ ਬਣਾਈ ਜਾ ਰਹੀ ਤਾਂ ਉਹ ਵੀਡੀਓ ਬਣਾਉਣ ਵਾਲੇ ਤੇ ਗੋਲੀ ਚਲਾ ਦਿੰਦਾ ਹੈ |
ਮਾਮਲਾ ਹੈ ਬਟਾਲਾ ਦੇ ਪਿੰਡ ਭੋਮਾ ਦਾ, ਜਿੱਥੇ ਪਰਵਿੰਦਰ ਸਿੰਘ ਨਾਂ ਦੇ ਵਿਅਕਤੀ ਵੱਲੋ ਗੁੰਡਾਗਰਦੀ ਕਰ ਰਹੇ ਨੌਜਵਾਨਾਂ ਦੇ ਖਿਲਾਫ ਸ਼ਿਕਾਇਤ ਦਰਜ਼ ਕਾਰਵਾਈ ਗਈ | ਪਰਵਿੰਦਰ ਦੇ ਗੁਆਂਢੀ ਦੇਸਾ ਸਿੰਘ ਨੇ ਕੈਮਰੇ ਸਾਹਮਣੇ ਆ ਕੇ ਜੋ ਕੁੱਝ ਦੱਸਿਆ ਉਹ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ |

Related posts

ਆਹ ਦੇਖ ਲਓ ਮੁੰਡਿਆਂ ਨੇ ਫ਼ਿਲਮਾਂ ਦੇ ਸੀਨ ਵੀ ਫੇਲ੍ਹ ਕਰਤੇ

htvteam

ਕੁੜੀ ਨੇ ਸਰਪੰਚ ਤੇ ਲਗਾਏ ਅਜਿਹੇ ਇਲਜ਼ਾਮ , ਪੈ ਗਿਆ ਪੰ। ਗਾ!

htvteam

ਲੁਧਿਆਣਾ ਦੀ ਇਕ ਫਰਮ ਵੱਲੋਂ ਦੇਸ਼ ਭਰ ਦੇ ਵੱਖ ਵੱਖ ਵਪਾਰੀਆਂ ਨਾਲ ਕਰੋੜਾਂ ਦੀ ਮਾਰੀ ਠੱਗੀ, ਮਾਮਲਾ ਦਰਜ, ਠੱਗਾਂ ਨੂੰ ਮੁੱਖ ਮੰਤਰੀ ਪੰਜਾਬ ਤੋਂ ਵੀ ਮਿਲ ਚੁੱਕਾ ਹੈ ਸਨਮਾਨ

Htv Punjabi