ਗੱਡੀ ਦੇ ਵਿੱਚ ਬੈਠਾ ਇਹ ਉਹੀ ਨੌਜਵਾਨ ਪ੍ਰੇਮ ਸ਼ਰਮਾ ਹੈ ਜੋ ਕੀ ਬੀਤੇ ਦਿਨੀ ਆਪਣੇ ਇਕ ਸਾਥੀ ਨਾਲ ਲੁਧਿਆਣਾ ਦੇ ਰੱਖ ਬਾਗ ਪਾਰਕ ਵਿੱਚ ਬੈਠਾ ਸੀ ਜਿਸ ਦੌਰਾਨ ਸਿਵਲ ਵਰਦੀ ਵਿੱਚ ਆਏ ਪੁਲਿਸ ਮੁਲਾਜ਼ਮਾਂ ਨੇ ਮੁੰਡੇ ਨੂੰ ਉਥੋ ਚੁੱਕਿਆ ਤੇ ਥਾਣੇ ਲੈ ਗਏ ਜਿਸਤੋਂ ਬਾਅਦ ਮੁੰਡੇ ਦੀ ਹਾਲਤ ਅਜਿਹੀ ਹੋ ਗਈ ਕਿ ਉਸਦੇ ਪਿੰਡੇ ਤੇ ਪਏ ਨੀਲ ਦੇਖ ਪਰਿਵਾਰ ਮੈਂਬਰਾਂ ਦੇ ਹੋਸ਼ ਫਾਕਤਾ ਹੋ ਗਏ ਏਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਮੈਂਬਰਾਂ ਨੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੀ ਪੁਲਿਸ ਮੁਲਾਜ਼ਮਾਂ ਨੇ ਸਾਡੇ ਮੁੰਡੇ ਨਾਲ ਬੁਰੀ ਤਰ੍ਹਾਂ ਬੇਵਜਾ ਕੁੱਟਮਾਰ ਕੀਤੀ ਹੈ,,,,,,
ਉਧਰ ਜਦੋਂ ਏਸ ਬਾਬਤ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਐਸ.ਐਚ.ਓ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਕਿਹਾ ਕੀ ਮੁੰਡੇ ਕੋਲੋ ਚੋਰੀ ਦਾ ਮੋਟਰਸਾਇਕਲ ਬਰਾਮਦ ਕੀਤਾ ਗਿਆ,,,,,,,,,,
ਪੁਲਿਸ ਅਧਿਕਾਰੀ ਮੈਡਮ ਨੇ ਕਿਹਾ ਕੀ ਮੋਟਰਸਾਇਕਲ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
