Htv Punjabi
Punjab Video

ਪੁਲਿਸ ਨੇ ਬੇਨਕਾਬ ਕੀਤੇ ਪੰਜਾਬ ਦੇ ਵੱਡੇ ਦੁਸ਼ਮਣ

ਪੁਲਿਸ ਵੱਲੋਂ ਕਬਜ਼ੇ ‘ਚ ਲਿਆ ਗਿਆ ਵੱਡੀ ਗਿਣਤੀ ‘ਚ ਅਸਲਾ ਅਤੇ ਕਾਬੂ ਕਰਕੇ ਲਿਆਂਦੇ ਗਏ ਇਹ ਨੌਜਵਾਨ | ਜੇ ਪੁਲਿਸ ਮੁਸ਼ਤੈਦੀ ਦਿਖਾਉਂਦੇ ਹੋਏ ਇਹਨਾਂ ਨੂੰ ਨਾ ਫੜਦੀ ਤਾਂ ਪੰਜਾਬ ‘ਚ ਕਈ ਥਾਂਈਂ ਕਤਲਆਮ ਤੇ ਵੱਡੀਆਂ ਵਾਰਦਾਤਾਂ ਹੋ ਸਕਦੀਆਂ ਸਨ |
ਮਾਮਲਾ ਹੈ ਅੰਮ੍ਰਿਤਸਰ ਦੇ ਕਸਬਾ ਬਿਆਸ ਦਾ, ਜਿੱਥੇ ਦੀ ਪੁਲਿਸ ਨੂੰ ਮੁਖ਼ਬਰ ਖਾਸ ਤੋਂ ਇੱਕ ਖੂਫ਼ੀਆ ਇਤਲਾਹ ਮਿਲਦੀ ਹੈ | ਇਤਲਾਹ ਮਿਲਦੇ ਹੀ ਪੁਲਿਸ ਫੌਰਨ ਮੁਸ਼ਤੈਦੀ ਵਿਖਾਉਂਦੇ ਹੋਏ ਜੀਟੀ ਰੋਡ ‘ਤੇ ਪੈਦੇ ਇੱਕ ਢਾਬੇ ਨੇੜੇ ਜਦੋਂ ਰੇਡ ਕੀਤੀ ਤਾਂ ਸੀਨ ਦੇਖ ਪੁਲਿਸ ਨੂੰ ਵੱਡੀ ਕਾਰਵਾਈ ਕਰਨੀ ਪਈ |

Related posts

ਮੋਟੀ ਲਾਲ ਮਿਰਚ ਐਵੇਂ ਖਾਓ ਫੇਫੜਿਆਂ ਦੇ ਰੋਗ ਭਜਾਓ

htvteam

ਬੇਅਦਬੀ ਮਾਮਲੇ ‘ਚ ਮਾਰੇ ਗਏ ਮੁੰਡੇ ਦੀ ਇਕ ਹੋਰ ਵੀਡੀਓ ਵਾਇਰਲ

htvteam

ਮੈਂਟਲੀ ਬੰਦੇ ਨੇ ਚੱਕ ਲਈ ਗੱਡੀ, ਲਿਆਤਾ ਤੂਫਾਨ

htvteam