ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸ਼ਹਿਰ ਚ ਮੁਸਤੈਦ ਹੈ ਜਿਸਦੇ ਚੱਲਦੇ ਕਈ ਵਾਰ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਪਰਿਵਾਰਾਂ ਦੇ ਨਾਲ ਖੁਸ਼ੀਆਂ ਗਮੀਆਂ ਸਾਂਝੀਆਂ ਕਰਨ ਦਾ ਵੀ ਵਕਤ ਨਹੀਂ ਮਿਲਦਾ ਏਸੇ ਤਰ੍ਹਾਂ ਅੰਮ੍ਰਿਤਸਰ ਵਿਖੇ ਟ੍ਰੈਫਿਕ ਪੁਲਿਸ ਚ ਤਾਇਨਾਤ ਥਾਣੇਦਾਰ ਮਨਜੀਤ ਸਿੰਘ ਹੋਰਾਂ ਦੀ ਜ਼ਿੰਦਗੀ ਅੱਜ ਬਹੁਤ ਹੀ ਖਾਸ ਦਿਨ ਪਰ ਡਿਉਟੀ ਦੇ ਰੁੱਝਿਵਿਆਂ ਦੇ ਚੱਲਦੇ ਉਹ ਆਪਣੀ ਖਾਸ ਦੀ ਵੀ ਭੁੱਲ ਬੈਠੇ ਸੀ ਤੇ ਫਿਰ ਉਨ੍ਹਾਂ ਯਾਦ ਕਰਵਾਉਂਣ ਲਈ ਮਨਜੀਤ ਸਿੰਘ ਹੋਰਾਂ ਦਾ ਪਰਿਵਾਰ ਡਿਉਟੀ ਵਾਲੀ ਥਾਂ ਸਮਾਨ ਲੈਕੇ ਪਹੁੰਚ ਗਿਆ ਤੇ ਸਾਰਿਆਂ ਨੇ ਥਾਣੇਦਾਰ ਮਨਜੀਤ ਸਿੰਘ ਹੋਰਾਂ ਨੂੰ ਜਿੱਥੇ ਵਧਾਇਆ ਦਿੱਤੀਆਂ ਉੱਥੇ ਹੀ ਸਮੂਹ ਮੁਲਾਜ਼ਮਾਂ ਤੇ ਲੋਕਾਂ ਵੱਲੋਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ,ਜਿਸ ਦੌਰਾਨ ਥਾਣੇਦਾਰ ਮਨਜੀਤ ਸਿੰਘ ਖੁਸ਼ੀ ਨਾਲ ਝੂਮ ਉੱਠੇ,,,,,,,,,
ਥਾਣੇਦਾਰ ਮਨਜੀਤ ਸਿੰਘ ਹੋਰਾਂ ਦਾ ਕਹਿਣਾ ਐ ਕੀ ਮੈਂ ਆਪਣੀ ਨਿੱਜੀ ਜ਼ਿੰਦਗੀ ਦੇ ਕੰਮਕਾਰ ਪਾਸੇ ਰੱਖ ਪਹਿਲ ਦੇ ਆਧਾਰ ਤੇ ਆਪਣੀ ਡਿਉਟੀ ਪੂਰੀ ਤਨਦੇਹੀ ਨਾਲ ਨਿਭਾਉਂਦਾ ਹਾਂ,ਸੋ ਦੋਸਤੋ ਤੁਹਾਡੇ ਏਸ ਥਾਣੇਦਾਰ ਮਨਜੀਤ ਸਿੰਘ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕੁਮੈਂਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
