Htv Punjabi
Punjab Video

ਪੁਲਿਸੀਆਂ ਨੇ ਚੌਂਕ ‘ਚ ਖੜ੍ਹਕੇ ਕੀਤਾ ਅਜਿਹਾ ਕੰਮ ਪਹੁੰਚਿਆਂ ਪੂਰਾ ਟੱਬਰ

ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸ਼ਹਿਰ ਚ ਮੁਸਤੈਦ ਹੈ ਜਿਸਦੇ ਚੱਲਦੇ ਕਈ ਵਾਰ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਪਰਿਵਾਰਾਂ ਦੇ ਨਾਲ ਖੁਸ਼ੀਆਂ ਗਮੀਆਂ ਸਾਂਝੀਆਂ ਕਰਨ ਦਾ ਵੀ ਵਕਤ ਨਹੀਂ ਮਿਲਦਾ ਏਸੇ ਤਰ੍ਹਾਂ ਅੰਮ੍ਰਿਤਸਰ ਵਿਖੇ ਟ੍ਰੈਫਿਕ ਪੁਲਿਸ ਚ ਤਾਇਨਾਤ ਥਾਣੇਦਾਰ ਮਨਜੀਤ ਸਿੰਘ ਹੋਰਾਂ ਦੀ ਜ਼ਿੰਦਗੀ ਅੱਜ ਬਹੁਤ ਹੀ ਖਾਸ ਦਿਨ ਪਰ ਡਿਉਟੀ ਦੇ ਰੁੱਝਿਵਿਆਂ ਦੇ ਚੱਲਦੇ ਉਹ ਆਪਣੀ ਖਾਸ ਦੀ ਵੀ ਭੁੱਲ ਬੈਠੇ ਸੀ ਤੇ ਫਿਰ ਉਨ੍ਹਾਂ ਯਾਦ ਕਰਵਾਉਂਣ ਲਈ ਮਨਜੀਤ ਸਿੰਘ ਹੋਰਾਂ ਦਾ ਪਰਿਵਾਰ ਡਿਉਟੀ ਵਾਲੀ ਥਾਂ ਸਮਾਨ ਲੈਕੇ ਪਹੁੰਚ ਗਿਆ ਤੇ ਸਾਰਿਆਂ ਨੇ ਥਾਣੇਦਾਰ ਮਨਜੀਤ ਸਿੰਘ ਹੋਰਾਂ ਨੂੰ ਜਿੱਥੇ ਵਧਾਇਆ ਦਿੱਤੀਆਂ ਉੱਥੇ ਹੀ ਸਮੂਹ ਮੁਲਾਜ਼ਮਾਂ ਤੇ ਲੋਕਾਂ ਵੱਲੋਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ,ਜਿਸ ਦੌਰਾਨ ਥਾਣੇਦਾਰ ਮਨਜੀਤ ਸਿੰਘ ਖੁਸ਼ੀ ਨਾਲ ਝੂਮ ਉੱਠੇ,,,,,,,,,

ਥਾਣੇਦਾਰ ਮਨਜੀਤ ਸਿੰਘ ਹੋਰਾਂ ਦਾ ਕਹਿਣਾ ਐ ਕੀ ਮੈਂ ਆਪਣੀ ਨਿੱਜੀ ਜ਼ਿੰਦਗੀ ਦੇ ਕੰਮਕਾਰ ਪਾਸੇ ਰੱਖ ਪਹਿਲ ਦੇ ਆਧਾਰ ਤੇ ਆਪਣੀ ਡਿਉਟੀ ਪੂਰੀ ਤਨਦੇਹੀ ਨਾਲ ਨਿਭਾਉਂਦਾ ਹਾਂ,ਸੋ ਦੋਸਤੋ ਤੁਹਾਡੇ ਏਸ ਥਾਣੇਦਾਰ ਮਨਜੀਤ ਸਿੰਘ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕੁਮੈਂਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਵੇਂ ਜਵਾਨ ਕੁੜੀਆਂ ਨੂੰ ਕੁੱਤੇ ਨਾਲ ਪਿਆਰ ਪਾਉਣਾ ਪਿਆ ਮਹਿੰਗਾ; ਦੇਖੋ ਵੀਡੀਓ

htvteam

ਪੰਜਾਬ ਦੇ ਮੰਤਰੀ, ਵਿਧਾਇਕ ਤੇ ਕਾਂਗਰਸੀ ਪਾ ਰਹੇ ਸਨ ਰੌਲਾ, ਕਰ ਰਹੇ ਸਨ ਸੀਬੀਆਈ ਜਾਂਚ ਦੀ ਮੰਗ, ਤੇ ਪਟਿਆਲਾ ਪੁਲਿਸ ਨੇ ਕਰਤਾ ਵੱਡਾ ਪਰਦਾਫਾਸ਼!  

Htv Punjabi

ਗਲਵਾਨ ਘਾਟੀ ਵਿਚ ਸ਼ਹੀਦ ਹੋਏ ਸਤਨਾਮ ਸਿੰਘ ਦੇ ਪਰਿਵਾਰ ਨੂੰ ਮਾਣ

htvteam

Leave a Comment