ਕਹਿੰਦੇ ਹਨ ਕਿ ਜਿਸਦੇ ਘਰ ਪੁੱਤਰ ਨਹੀਂ ਹੁੰਦਾ ਉਹ ਇਥੇ ਆਕੇ ਮਨੋਕਾਮਨਾ ਮੰਗ ਕੇ ਜਾਂਦਾ ਹੈ ਜਦੋਂ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਉਹ ਆਪਣੇ ਬੱਚੇ ਨੂੰ ਲੰਗੂਰ ਬਣਾਕੇ ਲੈਕੇ ਆਉਂਦਾ ਹੈ ਤੇ ਮੰਦਿਰ ਵਿੱਚ ਹਨੂਮਾਨ ਜੀ ਦੇ ਅੱਗੇ ਮੱਥਾ ਟੇਕਦੇ ਹਨ,,,,,,
ਇਹ ਅੰਮ੍ਰਿਤਸਰ ਦਾ ਵਿਸ਼ਵ ਪ੍ਰਸਿੱਧ ਵੱਡਾ ਹਨੂੰਮਾਨ ਮੰਦਿਰ ਹੈ, ਕਿਹਾ ਜਾਂਦਾ ਹੈ ਕਿ ਇਸ ਮੰਦਰ ਵਿੱਚ ਸਥਾਪਿਤ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਇੱਥੇ ਆਪਣੇ ਆਪ ਪ੍ਰਗਟ ਹੋਈ ਸੀ। ਇਸ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਸ਼੍ਰੀ ਰਾਮ ਨੇ ਇੱਕ ਧੋਬੀ ਦੇ ਵਿਅੰਗ ‘ਤੇ ਸੀਤਾ ਮਾਤਾ ਨੂੰ ਬਨਵਾਸ ਲਈ ਭੇਜਿਆ ਸੀ। ਇਸ ਲਈ ਉਸ ਸਮੇਂ ਉਨ੍ਹਾਂਨੇ ਮਹਾਂਰਿਸ਼ੀ ਵਾਲਮੀਕਿ ਦੇ ਆਸ਼ਰਮ ਵਿੱਚ ਸ਼ਰਨ ਲਈ ਅਤੇ ਉੱਥੇ ਆਪਣੇ ਦੋ ਪੁੱਤਰਾਂ ਲਵ ਅਤੇ ਕੁਸ਼ ਨੂੰ ਜਨਮ ਦਿੱਤਾ।
ਉੱਥੇ ਹੀ ਮੰਦਰ ਦੇ ਪੁਜਾਰੀਆਂ ਨੇ ਵੀ ਦੱਸਿਆ ਕਿ ਇੱਥੇ ਮੋਨੋਕਾਮਨਾ ਪੂਰੀਆਂ ਹੁੰਦੀਆਂ ਨੇ ਜਿਸਦੇ ਚਲਦੇ ਲੋਕ ਆਪਣੀਆਂ ਸੁੱਖਾਂ ਦੇਣ ਆਉਂਦੇ ਨੇ। ਸੋ ਹਰ ਇੱਕ ਧਾਰਮਿਕ ਸਥਾਨ ਦਾ ਅਪੋ ਆਪਣਾ ਜਿਹੜਾ ਕਿ ਇਤਿਹਾਸ ਹੁੰਦਾ ਜਿਹਦੇ ਤਹਿਤ ਲੋਕ ਦੁਰਗਿਆਣਾ ਮੰਦਿਰ ਦੇ ਵਿੱਚ ਪੁੱਤਰ ਦੀ ਦਾਤ ਲਈ ਇੱਥੇ ਆਉਂਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..