Htv Punjabi
Punjab Video

ਪੇਂਡੂ ਕੁੜੀ ਨੇ ਪ੍ਰਿਅੰਕਾ ਗਾਂਧੀ ਤੋਂ ਪੁੱਛ ਲਿਆ ਅਜਿਹਾ ਸਵਾਲ; ਸਵਾਲ ਸੁਣ ਚੰਨੀ ਤੇ ਜਾਖੜ ਵੀ ਹੋਏ ਹੈਰਾਨ

ਧੂਰੀ ‘ਚ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ‘ਚ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਵਾਡਰਾ ਖੇਤਾਂ ‘ਚ ਪਹੁੰਚੀ, ਜਿੱਥੇ ਉਨ੍ਹਾਂ ਪਿੰਡ ਦੀਆਂ ਔਰਤਾਂ ਨਾਲ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਧਾ ਤੇ ਇਕ ਕਿਸਾਨ ਦੇ ਘਰ ਵੀ ਪਹੁੰਚੇ। ਇਸ ਦੌਰਾਨ ਪ੍ਰਿਅੰਕਾ ਗਾਂਧੀ ਪੰਜਾਬ ਦੇ ਖੇਤਾਂ ਵਿਚ ਸੈਰ ਕਰਦੇ ਨਜ਼ਰ ਆਏ। ਹਰੇ-ਭਰੇ ਖੇਤਾਂ ਵਿਚ ਵੱਟੋ-ਵੱਟ ਤੁਰਦੇ ਪਿਅੰਕਾ ਬਹੁਤ ਖੁਸ਼ ਹੋ ਰਹੇ ਸਨ।
ਇਸ ਮੌਕੇ ਤੇ ਪ੍ਰਿਯੰਕਾ ਨੇ ਕਿਸਾਨ ਪਰਿਵਾਰ ਦੇ ਨਾਲ ਨਾਲ ਪਰਿਵਾਰ ਦੀ ਇਸ ਬੱਚੀ ਨਾਲ ਖਾਸ ਗੱਲ ਬਾਤ ਕੀਤੀ |

Related posts

ਨ-ਸ਼ਾ ਤਸ-ਕਰਾਂ ਨੇ ਮੁਲਾ-ਜ਼ਮ ਵੀ ਨਹੀਂ ਬਖਸ਼ੇ, ਦੇਖਲੋ ਪੁ-ਲਿਸ ਮੁਲਾਜ਼ਮਾਂ ਦਾ ਕੀ ਹਾਲ ਕਰਤਾ ?

htvteam

ਮਾੜੇ ਕੰਮਾਂ ਦੇ ਮਾੜੇ ਨਤੀਜੇ,ਗਲਤ ਕੰਮ ਕਰਨ ਵਾਲੇ ਮੁਲਜ਼ਮਾਂ ਨੂੰ ਅਦਾਲਤ ਨੇ ਸੁਣਾਇਆ ਅਜਿਹਾ ਫੁਰਮਾਨ

htvteam

ਸਿਰ ‘ਚ ਦਰਦ ਹੋਣ ਉਪਰੰਤ ਗੋਲੀ ਖਾਣ ਵਾਲੇ ਦੇਖਣ ਵੀਡੀਓ

htvteam