Htv Punjabi
Punjab Video

ਮਾੜੇ ਕੰਮਾਂ ਦੇ ਮਾੜੇ ਨਤੀਜੇ,ਗਲਤ ਕੰਮ ਕਰਨ ਵਾਲੇ ਮੁਲਜ਼ਮਾਂ ਨੂੰ ਅਦਾਲਤ ਨੇ ਸੁਣਾਇਆ ਅਜਿਹਾ ਫੁਰਮਾਨ

ਮਾੜੇ ਕੰਮਾਂ ਦੇ ਮਾੜੇ ਨਤੀਜੇ ਅਜਿਹੀ ਤਾਜਾ ਉਧਾਰਨ ਲੁਧਿਆਣਾ ਚ ਦੇਖਣ ਨੂੰ ਮਿਲੀ ਹੈ ਜਿੱਥੇ ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਆਹ ਨੌਜਵਾਨਾਂ ਨੇ ਅੱਜ ਤੋਂ ਕਰੀਬ ਛੇ ਸਾਲ ਪਹਿਲਾਂ ਸਾਲ 2017 ਚ ਇਕ ਅਜਿਹਾ ਮਾੜਾ ਕੰਮ ਕੀਤਾ ਸੀ ਜਿਸਦਾ ਖਮਿਆਜਾ ਇਨ੍ਹਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਰਹਿਕੇ ਭੁਗਤਣਾ ਪੇਵਗਾ ਕਿਉਂਕੀ ਲੁਧਿਆਣਾ ਦੀ ਅਦਾਲਤ ਨੇ ਇਨ੍ਹਾਂ ਨੂੰ ਇਕ 2017 ਦੇ ਕੇਸ ਚ ਉਮਰ ਦੀ ਸਜਾ ਸੁਣਾ ਹੈ ਜਿਨ੍ਹਾਂ ਨੂੰ ਹੁਣ ਪੁਲਿਸ ਦੀ ਗੱਡੀ ਚ ਬਿਠਾਕੇ ਹਸਪਤਾਲ ਚ ਮੈਡੀਕਲ ਕਰਵਾਉਂਣ ਤੋਂ ਬਾਅਦ ਜੇਲ੍ਹ ਭੇਜਿਆ ਜਾਵੇਗਾ ਦੱਸ ਦੀਏ ਚਾਰ ਅਕਤੂਬਰ 2017 ਨੂੰ ਥਾਣਾ ਡਾਬਾ ਵਿੱਚ ਸ਼ਿਕਾਇਤਕਰਤਾ ਕਵਿਤਾ ਮੁਤਾਬਿਕ ਗੁਰਪਾਲ ਸਿੰਘ ਆਪਣੀ ਫੈਕਟਰੀ ਵਿੱਚ ਰਹਿੰਦਾ ਸੀ ਅਤੇ ਅਕਤੂਬਰ 2017 ਦੀ ਰਾਤ ਨੂੰ ਕਰੀਬ 10 ਵਜੇ ਕੁਝ ਵਿਅਕਤੀ ਤੇਜ਼ਧਾਰ ਹਥਿਆਰਾਂ ਦੇ ਨਾਲ ਗੁਰਚਰਨ ਸਿੰਘ ਅਤੇ ਛੋਟਾ ਭਰਾ ਗੁਰਪਾਲ ਸਿੰਘ ਹਮਲਾ ਕੀਤਾ ਅਤੇ ਫੈਕਟਰੀ ਮਾਲਕ ਨੂੰ ਮੌਤ ਦੇ ਘਾਟ ਉਤਾਰਿਆ ਸੀ ਜਿਸਤੋਂ ਬਾਅਦ ਕੇਸ ਦਰਜ ਹੋਇਆ ਸੀ ਅਤੇ ਹੁਣ ਉਸ ਕੇਸ ਚ ਵਿੱਚ ਸੁਣਵਾਈ ਹੋਈ ਹੈ ਅਤੇ 15 ਮੁਲਜਮਾਂ ਨੂੰ ਉਮਰ ਕੈਦ ਦੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ,,,,,,,,,,

ਮੁਲਜ਼ਮ ਚਾਹੇ ਕਿੰਨਾਂ ਵੀ ਸ਼ਾਤਰ ਅਤੇ ਚਲਾਕ ਕਿਉਂ ਨਾ ਹੋਵੇ ਇਕ ਨਾ ਇਕ ਦਿਨ ਫਸ ਹੀ ਜਾਂਦਾ ਹੈ ਜਦੋਂ ਕਾਨੂੰਨ ਦਾ ਡੰਡਾ ਚੱਲਦਾ ਹੈ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਲੰਧਰ ਵਿੱਚ ਟਕਸਾਲੀ ਅਕਾਲੀ ਦਲ ਦੀ ਬੈਠਕ 13 ਨੂੰ ਜੀਟੀਬੀ ਨਗਰ ਵਿੱਚ

Htv Punjabi

ਆਪ ਨੇ ਲਗਾਏ ਬਾਦਲਾਂ ‘ਤੇ ਇਹ ਦੋਸ਼ ਤਾਂ ਦੇਖੋ ਸੁਖਬੀਰ ਬਾਦਲ ਨੇ ਕਿਵੇਂ ਦਿੱਤਾ ਕਰਾਰਾ ਜਵਾਬ

Htv Punjabi

ਦਿਨ-ਦਿਹਾੜੇ ਤਿੰਨ ਮੁੰਡਿਆਂ ਨੇ ਦੁਕਾਨ ‘ਚ ਕਰਤਾ ਕਾਂਡ

htvteam

Leave a Comment