Htv Punjabi
Punjab Video

ਪੈਟਰੋਲ ਦੀ ਕੈਨੀ ਤੇ ਮਾਚਿਸ ਸਣੇ ਟੈਂਕੀ ਤੇ ਜਾ ਚੜ੍ਹਿਆ ਨੌਜਵਾਨ; ਸਰਪੰਚ ਤੇ ਲਾਏ ਵੱਡੇ ਦੋਸ਼

ਮਾਮਲਾ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੋਹਾਲੀ ਦਾ, ਜਿੱਥੇ 25 ਸਾਲ ਦਾ ਨੌਜਵਾਨ ਜਸਬੀਰ ਸਿੰਘ ਆਪਣੇ ਪਰਿਵਾਰ ਨਾਲ ਰਹਿੰਦਾ ਹੈ | ਘਰ ਵਿਚ ਬੇਤਹਾਸ਼ਾ ਗਰੀਬੀ ਹੋਣ ਦੇ ਚਲਦਿਆਂ ਪਰਿਵਾਰ ਬੜੀ ਮੁਸ਼ਕਲ ਨਾਲ ਡੰਗ ਸਾਰਦਾ ਹੈ, ਖੈਰ ਕਿਤੋਂ ਵਿਆਜੀ ਫੜ ਤੜ ਕੇ ਮਾਤੜ ਬੰਦੇ ਨੇ ਪੁਰਾਣਾ ਆਟੋ ਰਿਕਸ਼ਾ ਲੈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ | ਪਰ ਸਮੱਸਿਆ ਇਹ ਸੀ ਕਿ ਆਟੋ ਬਾਹਰ ਖੜ੍ਹਾ ਕਰਨ ਤੇ ਸ਼ਰਾਰਤੀ ਲੋਕ ਉਸਦੇ ਆਟੋ ਨਾਲ ਭੰਨ ਤੋੜ ਕਰ ਜਾਂਦੇ ਤੇ ਕਦੀ ਪੈਂਚਰ ਕਰ ਜਾਂਦੇ | ਫਿਰ ਇਸ ਗਰੀਬ ਨੇ ਘਰ ਦੇ ਨਾਲ ਪਈ ਖਾਲੀ ਥਾਂ ਤੇ ਇਸਨੇ ਵਿਆਜੀ ਪੈਸੇ ਫੜ ਓਥੇ ਗੇਟ ਲਗਵਾ ਲਿਆ ਤਾਂਜੋ ਆਪਣਾ ਆਟੋ ਅੰਦਰ ਹਿਫਾਜ਼ਤ ਨਾਲ ਖੜਾ ਕਰ ਸਕੇ | ਪਰ ਪੀੜਤ ਮੁਤਾਬਿਕ ਪਿੰਡ ਦੇ ਸਰਪੰਚ ਲਖਬੀਰ ਸਿੰਘ ਨੇ ਥਾਣੇ ਸ਼ਿਕਾਇਤ ਦੇ ਉਸਨੂੰ ਇਹ ਕਹਿ ਕੇ ਫੜਵਾ ਦਿੱਤਾ ਕਿ ਉਹ ਪੰਚਾਇਤੀ ਜ਼ਮੀਨ ਤੇ ਨਾਜਾਇਜ਼ ਗੇਟ ਲਗਵਾ ਰਿਹਾ ਹੈ |

Related posts

ਉਧਰ ਭਗਵੰਤ ਮਾਨ ਨੇ ਚੁੱਕੀ ਸਹੁੰ; ਐਧਰ ਝਾੜੂ ਵਾਲੇ MLA ਨੇ ਛਾਪਾ ਮਾਰਕੇ ਪਾਤਾ ਖਿਲਾਰਾ

htvteam

ਇਸ ਵੇਲੇ ਖਾਧੀ ਇਲਾਇਚੀ ਤੁਹਾਨੂੰ ਰਾਤ ਤੱਕ ਅਸਰ ਦਿਖਾਏਗੀ

htvteam

ਸ਼੍ਰੀ ਹਰਿਮੰਦਰ ਸਾਹਿਬ ਵਿੱਚੇ ਅਲੌਕਿਕ ਨਜ਼ਾਰਾ ਦੇਖੋ

htvteam