ਬੀਤੀ ਦਿਨੀ ਜਲੰਧਰ ਕਮਿਸ਼ਨਰ ਸਵਪਨ ਸ਼ਰਮਾ ਹੋਰਾ ਦੇ ਆਦੇਸ਼ ਤੋਂ ਬਾਅਦ ਫੁਟਪਾਥਾਂ ਰੇਹੜੀਆਂ ਅਤੇ ਦੁਕਾਨਾਂ ਅੱਗਿਓਂ ਨਜਾਇਜ਼ ਕਬਜ਼ੇ ਹਟਾਏ ਗਏ ਸਨ ਜਿਸਤੋਂ ਬਾਅਦ ਰਿਹੜੀਆਂ ਫੜੀਆਂ ਵਾਲੇ ਪ੍ਰਵਾਸੀ ਲੋਕ ਭੜਕ ਉੱਠੇ,ਭੜਕੇ ਪ੍ਰਵਾਸੀਆਂ ਨੇ ਜਲੰਧਰ ਦੀ ਸ਼ੜਕਾਂ ਤੇ ਚੱਕਾ ਜਾਮ ਕਰ ਦਿੱਤਾ ਏਸ ਦੌਰਾਨ ਏਸੀਪੀ ਨਿਰਮਲ ਸਿੰਘ ਹੋਰਾਂ ਗੱਡੀ ਨੂੰ ਘੇਰਾ ਵੀ ਪਾਇਆ ਗਿਆ ਐਨਾਂ ਹੀ ਨਹੀਂ ਪ੍ਰਵਾਸੀਆਂ ਵੱਲੋਂ ਅਧਿਕਾਰੀ ਨਾਲ ਧੱਕਾ ਮੁੱਕੀ ਵੀ ਕੀਤੀ ਗਈ ਅਤੇ ਦਬੰਗ ਏਸੀਪੀ ਨੇ ਜੋ ਕੀਤਾ ਉਹ ਬਣਿਆ ਦੇਖਣ ਵਾਲਾ ਸੀਨ,,,,,,
ਏਸੀਪੀ ਨਿਰਮਲ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਹੈ ਤਾਂ ਸਾਡੇ 11 ਮੈਂਬਰੀ ਕਮੇਟੀ ਬੈਠਕੇ ਆਪਣੀ ਦੁੱਖ ਤਕਲੀਫ ਦੱਸੇ ਤੇ ਅਸੀ ਇਨ੍ਹਾਂ ਦੀ ਸਮੱਸਿਆ ਦਾ ਹਲ ਕੱਢ ਦਿੰਦੇ ਹਾਂ ਪਰ ਜੇਕਰ ਐਵੇਂ ਲੋਕਾਂ ਤੰਗ ਪ੍ਰੇਸ਼ਾਨ ਕਰਨਗੇ ਤਾਂ ਫਿਰ ਤੇ ਇਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….