ਬੀਤੀ ਦਿਨੀ ਭਗਵੰਤ ਮਾਨ ਵੱਲੋਂ ਹੋਰਾਂ ਵੱਲੋਂ ਜਿਲ੍ਹਾ ਬਠਿੰਡਾ ਦੀ ਮੋੜ ਮੰਡੀ ਵਿੱਚ ਇਕ ਵਿਕਾਸ ਕਰਾਂਤੀ ਰੈਲੀ ਕੀਤੀ ਗਈ ,ਜਿਸ ਵਿੱਚ ਭਗਵੰਤ ਮਾਨ ਹੋਰਾਂ ਵੱਲੋਂ ਕਿਹਾ ਸੀ ,ਕੀ ਕਰੋੜਾਂ ਰੁਪਏ ਲਾਗਤ ਨਾਲ ਬਠਿੰਡਾ ਅਤੇ ਮਾਨਸਾ ਨਾਲ ਲੱਗਦੇ ਇਲਾਕੇ ਨੂੰ ਚਮਕਾ ਦੇਣਾ ਹੈ ਪਰ ਜਨਾਬ ਇਲਾਕੇ ਚਮਕਣ ਜਾਂ ਨਾ ਚਮਕਣ ਇਹ ਬਾਅਦ ਦੀ ਗੱਲ ਹੈ ਪਰ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਜੋੜੀ ਪੂਰੀ ਤਰ੍ਹਾਂ ਚਮਕ ਗਈ ਐ ਚਾਰੇਪਾਸੇ ਜਨਾਬ ਦੇ ਚਰਚੇ ਹੋ ਰਹੇ ਹਨ ਜਿੱਧਰ ਵੀ ਨਿਗਾ ਮਾਰੋ ਜਨਾਬ ਦੇ ਬੈਂਨਰ ਲੱਗੇ ਨਜ਼ਰ ਆ ਰਹੇ ਹਗਨ ਐਨਾਂ ਹੀ ਕੇਜਰੀਵਾਲ ਹੋਰਾਂ ਦੇ ਕਰੋੜਾਂ ਰੁਪਏ ਜਹਾਜ ਦੇ ਵੀ ਬੜੇ ਚਰਚੇ ਹੋ ਰਹੇ ਹਨ ਜਿਸਦਾ ਇਕ ਘੰਟੇ ਦਾ ਖਰਚਾ ਲੱਗਭੱਗ ਦੱਸ ਲੱਖ ਰੁਪਏ ਹੈ ਹੁਣ ਤੁਸੀ ਦੱਸੋਂ ਭਲਾ ਕਿਵੇਂ ਨਹੀਂ ਹੋਵੇਗਾ ਵਿਕਾਸ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਿਕ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਹੌਰਾਂ ਨੇ ਪੰਜਾਬ ਸਰਕਾਰ ਨੂੰ ਘੇਰਾ ਪਾਇਆ ਤੇ ਕਈ ਸਵਾਲ ਵੀ ਖੜੇ ਕੀਤੇ ਹਨ,,,,,
ਇਸ ਮੌਕੇ ਗੋਇਲ ਹੋਰਾਂ ਨੇ ਕਿਹਾ ਕੀ ਰੈਲੀਆਂ ਅਤੇ ਜਹਾਜ ਝੂਟੀ ਲਈ ਅਤੇ ਇਸ਼ਤਿਹਾਰਬਾਜੀ ਲਈ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਅਤੇ ਇਸਤੇ ਪਰਦਾ ਪਾਉਣ ਲਈ ਸਰਕਾਰ ਵੱਲੋਂ ਆਰਟੀਆਈ ਨੂੰ ਬੰਦਾ ਕਰਨ ਦੀ ਵੀ ਗੱਲ ਕਹੀ ਜਾ ਰਹੀ ਐ ਜਿਸ ਆਰ ਟੀ ਆਈ ਕਰਕੇ ਆਪ ਸਰਕਾਰ ਹੋਂਦ ਵਿੱਚ ਆਈ ਅੱਜ ਉਸੇ ਹੀ ਕਾਨੂੰਨ ਤੇ ਹਮਲਾ ਕਰਕੇ ਸਰਕਾਰ ਆਪਣੀਆਂ ਨਾਕਮਾਈਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਐ ਅਤੇ ਲੋਕਾਂ ਸਵਾਲਾਂ ਤੋਂ ਭੱਜ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
