Htv Punjabi
Crime Punjab Video

ਪ੍ਰੇਮੀ ਨੇ ਮਾਰੀ ਪ੍ਰੇਮਿਕਾ ਦੇ ਗੋ/ ਲੀ, ਦੋਸਤਾਂ ਨੇ ਕੀਤਾ ਆਹ ਕੰਮ !

ਪ੍ਰੇਮੀ ਨੇ ਦੋਸਤਾਂ ਨਾਲ ਮਿਲ ਕੇ ਪ੍ਰੇਮਿਕਾ ਤੇ ਚਲਾਈਆਂ ਗੋਲੀਆਂ

ਗੋਲੀ ਲੱਗਣ ਨਾਲ ਮਹਿਲਾ ਹੋਈ ਜ਼ਖਮੀ ਹਸਪਤਾਲ ਦਾਖਲ
ਪ੍ਰੇਮੀ ਕੋਲ ਮਹਿਲਾ ਦੀਆਂ ਨੇ ਅਸ਼ਲੀਲ ਵੀਡੀਓਜ ਅਤੇ ਫੋਟੋਆਂ
ਪੁਲਿਸ ਵੱਲੋਂ ਮਾਮਲੇ ਚ ਜਾਂਚ ਕੀਤੀ ਸ਼ੁਰੂ
ਕਪੂਰਥਲਾ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਪ੍ਰੇਮੀ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਆਪਣੀ 35 ਸਾਲ ਦੀ ਪ੍ਰੇਮਿਕਾ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਮਹਿਲਾ ਦੇ ਲੱਤ ਚ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਗਈ ਤੇ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।,, ਜ਼ਖਮੀ ਮਹਿਲਾ ਨੇ ਦੱਸਿਆ ਕਿ ਉਸਦੀਆਂ ਅਸ਼ਲੀਲ ਵੀਡੀਓ ਤੇ ਤਸਵੀਰਾਂ ਉਸਦੇ ਪ੍ਰੇਮੀ ਦੀ ਕੋਲ ਨੇ ਜਿਸ ਨੂੰ ਕਿ ਉਸ ਨੇ ਸੋਸ਼ਲ ਮੀਡੀਆ ਤੇ ਅਪਲੋਡ ਰੱਖੀਆਂ ਸੀ। ਸਮਝੌਤੇ ਦੇ ਬਾਅਦ ਉਸਦਾ ਪ੍ਰੇਮ ਉਸਦੇ ਘਰ ਦੇ ਵਿੱਚ ਜ਼ਬਰਦਸਤੀ ਦਾਖਲ ਹੋ ਜਾਂਦਾ ਤੇ ਉਸ ਦੇ ਨਾਲ ਕੁੱਟਮਾਰ ਕਰਦਾ ਸੀ।

ਉਥੇ ਸਿਵਲ ਹਸਪਤਾਲ ਦੇ ਐਮਰਜੰਸੀ ਡਾਕਟਰ ਨੇ ਕਿਹਾ ਕਿ ਮੌਕੇ ਦੇ ਉੱਤੇ ਥਾਣਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਬਾਕੀ ਮਹਿਲਾ ਦਾ ਇਲਾਜ ਵੀ ਕੀਤਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਦਰਕ ਨਾਲ ਨਿੰਬੂ ਦਾ ਕਰੋ ਇਸਤੇਮਾਲ ਦਿਲ ‘ਚੋਂ ਨਿਕਲੂ ਹਾਰਟ ਅਟੈਕ ਦਾ ਖਿਆਲ

htvteam

ਜੋਤੀ ਨੂਰਾਂ ਸਿਸਟਰ ਦਾ ਛਿੜਿਆ ਨਵਾਂ ਵਿਵਾਦ !

htvteam

ਜਿਸ ASI ਨੂੰ ਮੁੰਡੇ ਨੇ ਗੱਡੀ ‘ਤੇ ਸੀ ਟੰਗਿਆ, ਉਹੀ ਪੁਲਸੀਆ ਆਇਆ ਕੈਮਰੇ ਅੱਗੇ Live, ਪੁੱਤ ਨਾਲ ਮਾੜੀ ਹੁੰਦੀ ਦੇਖ ਫੇਰ ਪਿਓ ਨੇ ਵੀ ਲਾਈਵ ਕੀਤਾ ਆਹ ਕੰਮ !

Htv Punjabi

Leave a Comment