Htv Punjabi
Punjab Video

ਪੰਜਾਬ ਚ ਲੱਗੂ ਰਾਸ਼ਟਰਪਤੀ ਰਾਜ਼? ਮਾਨ ਸਰਕਾਰ ‘ਤੇ ਖੜ੍ਹਕਿਆ ਖਤਰੂ ਦਾ ਘੁੱਗੂ ?

ਪੂਰਾ ਇਕ ਸਾਲ ਹੋ ਚੁੱਕਿਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਪਰ ਵਿਰੋਧੀਆਂ ਨੇ ਮੁੱਖ ਮੰਤਰੀ ਸਮੇਤ ਸਾਰੇ ਲੀਡਰਾਂ ਨੂੰ ਚੈਨ ਦਾ ਸਾਹ ਨਹੀਂ ਲੈਣ ਦਿੱਤਾ। ਹੁਣ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਲੁਧਿਆਣਾ ਪਹੁੰਚੇ ਉਨਾਂ ਮੀਡੀਆ ਨਾਲ ਗੱਲਬਾਤ ਕਰਦੇਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਣੀ ਨੂੰ ਇੱਕ ਸਾਲ ਹੋ ਗਿਆ ਪਰ ਪੰਜਾਬ ਦੇ ਹਾਲ ਹੋਰ ਵੀ ਮਾੜ੍ਹੇ ਹੋ ਰਹੇ ਨੇ ਤੇ ਉਹਨਾਂ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਬੇਈਮਾਨ ਕਹਿ ਕੇ ਨਿਵਾਜ਼ ਦਿੱਤਾ ਤੇ ਕਿਹਾ ਕਿ ਪੰਜਾਬ ਚ ਕਾਨੂੰਨ ਵਿਵਸਥਾ ਨੂੰ ਖਰਾਬ ਕਰ ਰਿਹਾ ਹੈ ਤੇ ਲੁੱਟ ਖੋਹ ਦੀਆਂ ਵਾਰਦਤਾ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਨੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਅਮਨ ਸ਼ਾਤੀ ਬਣਾ ਕੇ ਰੱਖਣ ਤੇ ਕਾਨੂੰਨ ਵਿਵਸਥਾ ਦੇ ਵੱਲ ਧਿਆਨ ਦਿੱਤਾ ਜਾਵੇ

ਸੁਖਬੀਰ ਸਿੰਘ ਬਾਦਲ ਨੇ ਸਿੱਧੇ ਤੌਰ ਤੇ ਨਿਸ਼ਾਨੇ ਸਾਧੇ ਨੇ ਕਿ ਪੰਜਾਬ ਹੁਣ ਗੈਂਗਸਟਰਵਾਦ ਵੱਲ ਨੂੰ ਵੱਧ ਰਿਹਾ ਪਰ ਪੰਜਾਬ ਦੇ ਮੁੱਖ ਮੰਤਰੀ ਕੁੰਭਕਰਨੀ ਨੀਂਦ ਸੁੱਦੇ ਪਏ ਨੇ ਤੇ ਮਾਹੌੌਲ ਨੂੰ ਸਾਂਤ ਕਰਨ ਚ ਪੰਜਬਾ ਸਰਕਾਰ ਹਰ ਪਾਸੇ ਤੋਂ ਫੇਲ ਏ, ਤੁਹਾਨੂੰ ਦੱਸ ਦਏਈ ਕਿ ਇਸ਼ ਤੋਂ ਪਹਿਲਾਂ ਸ੍ਰੋਮਣੀ ਅਕਾਲੀ ਦਲ ਵਲੋਂ ਗਵਰਨਰ ਨੂੰ ਪੱਤਰ ਲਿਖਿਆ ਗਿਆ ਸੀ ਕਿ ਪੰਜਾਬ ਦੇ ਮਾਹੌਲ ਸੁਖਾਵੇ ਨਹੀਂ ਹਨ ਇਸ ਲਈ ਇਥੇ ਗਵਰਨਰ ਰਾਜ ਲਗਾ ਦੇਣਾ ਚਾਹੀਦਾ ਏ।………ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਇਸ ਸ਼ਹਿਰ ‘ਚ ਚੋਰਾਂ ਦੀਆਂ ਲੱਗੀਆਂ ਮੌਜਾਂ; ਦੇਖੋ ਕਿੱਥੇ ਕਿੱਥੇ ਹੱਥ ਮਾਰਦੇ ਫਿਰਦੇ ਨੇ

htvteam

ਸਮੇਂ ਤੋਂ ਪਹਿਲਾਂ ਜਨਮੇ ਬੱਚੇ ਦਾ ਹੋਇਆ ਓਪਰੇਟ, SPS ਹਸਪਤਾਲ ਦੇ ਡਾਕਟਰਾਂ ਨੇ ਬੱਚੇ ਨੂੰ ਕੀਤਾ ਠੀਕ

htvteam

ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਦੇ ਹੱਥ ਖੜ੍ਹੇ ?

htvteam

Leave a Comment