Htv Punjabi
Punjab Video

ਪੰਜਾਬ ਚ ਹੋਇਆ ਵੱਡਾ ਚਮਤਕਾਰ; ਰਿਸ਼ਤੇਦਾਰਾਂ ਨਾਲ ਮਿਲ ਕੇ ਪਾਇਆ ਸੀ ਬੰਦੇ ਦਾ ਭੋਗ

ਸਮਾਗਮ ਦੀਆਂ ਇਹ ਤਸਵੀਰਾਂ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਜਰੀ ਸੌਢੀਆਂ ਦੀਆਂ ਨੇ ਜਿਥੇ ਇਕ ਵਿਅਕਤੀ ਦਾ ਭੋਗ ਪਾਇਆ ਜਾ ਰਿਹਾ ਜਿਸ ਵਿਚ ਕਾਫੀ ਲੋਕਾਂ ਵਲੋਂ ਸ਼ਿਰਕਤ ਕੀਤੀ ਗਈ,.,. ਹੈਰਾਨੀ ਦੀ ਗੱਲ ਇਹ ਆ ਕਿ ਇਹ ਭੋਗ ਕਿਸੇ ਮਰੇ ਵਿਅਕਤੀ ਦਾ ਨਹੀਂ ਸਗੋਂ ਜਿਉਂਦੇ ਵਿਅਕਤੀ ਦਾ ਪਾਇਆ ਜਾ ਰਿਹਾ… ਪਹਿਲਾ ਵਾਰ ਨਹੀਂ ਸਗੋਂ ਜਿਉਂਦੇ ਵਿਅਕਤੀ ਦੀ ਪੰਜਵੀਂ ਬਰਸੀ ਮਨਾਈ ਜਾ ਰਹੀ ਐ.. ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ… ਦਰਅਸਲ ਭਜਨ ਸਿੰਘ ਨਾਮ ਦਾ ਵਿਅਕਤੀ ਆਪਣੀ ਪੰਜਵੀਂ ਖੁਦ ਮਨਾ ਰਿਹਾ ਹੈ ਤੇ 11 ਕੁੜੀਆਂ ਨੂੰ ਭੋਜਨ ਵੀ ਛਕਾ ਰਿਹਾ ਜੋ ਤਸਵੀਰਾਂ ਚ ਸਾਫ ਦਿਖਾਈ ਦੇ ਰਿਹਾ,,,, ਇਸ ਤੋਂ ਇਲ਼ਾਵਾ ਇਸ ਵਿਅਕਤੀ ਵਲੋਂ 5 ਜ਼ਰੂਰਤਮੰਦਾਂ ਨੂੰ ਕੰਬਲ ਵੰਡਣ ਦਾ ਪੁੰਨ ਵੀ ਕੀਤਾ…

Related posts

ਬਹੀਏ ਨੇ ਮੋਟਰ ਤੇ ਖੇਡੀ ਖੂ-ਨੀ ਖੇਡ, ਹੋਸ਼-ਹਵਾਸ਼ ਉਡਾਕੇ ਕੀਤਾ ਕਾਰਾ

htvteam

13 ਸਾਲ ਦੀ ਬੱਚੀ ਨਾਲ ਕਿਰਾਏਦਾਰ ਨੇ ਕੀਤਾ ਓਹੀ ਕੰਮ

htvteam

ਆਹ ਦੇਖੋ ਯੂਨੀਵਰਸਿਟੀ ਦੇ ਵਿੱਚ ਕੀ ਹੋ ਗਿਆ, ਸਟਾਫ ਨੂੰ ਪਈਆਂ ਭਾਜੜਾਂ..

htvteam

Leave a Comment