Htv Punjabi
Punjab Video

ਪੰਜਾਬ ਦਾ ਆਹ ਸ਼ਹਿਰ ਬਣਿਆ ਗੁੰ-ਡਿਆਂ ਦਾ ਗੜ੍ਹ ? ਗੁੰ-ਡਿਆਂ ਨੇ ਹਥਿ-ਆਰਾਂ ਨਾਲ ਦੇਖੋ ਕਿਵੇਂ ਮਚਾਈ ਅੱਤ

ਲੁਧਿਆਣਾ ਦਾ ਦੱਖਣੀ ਹਲਕਾ ਗੁੰਡਿਆਂ ਦੇ ਗੜ੍ਹ ਬਣਦਾ ਜਾ ਰਿਹਾ ਇਸਦੀ ਗਵਾਹੀ ਭਰਦੀਆਂ ਇਹ ਤਸਵੀਰਾਂ ਹਲਕਾ ਦੱਖਣੀ ਦੇ ਅਧੀਨ ਪੈਂਦੇ ਗਿਆਨ ਚੰਦ ਨਗਰ ਮਾਰਕਿਟ ਤੋਂ ਸਾਹਮਣੇ ਆਈਆਂ ਹਨ,ਫਿਲਹਾਲ ਤਾਂ ਸਥੀਤੀ ਆਮ ਹੀ ਨਜ਼ਰ ਆ ਰਹੀ ਪਰ ਅੱਗੇ ਜੋ ਸੀਨ ਤੁਹਾਨੂੰ ਦਿਖਾਉਂਣ ਜਾ ਰਹੇ ਹਾਂ ਉਹ ਦੇਖ ਤੁਸੀ ਸੋਚਣ ਲਈ ਮਜ਼ਬੂਰ ਹੋ ਜਾਵੋਂਗੇ ਕੀ ਇਹ ਪੰਜਾਬ ਦੀ ਨੌਜਵਾਨੀ ਕਿੱਧਰ ਜਾ ਰਹੀ ਹੈ,ਹੁਣ ਦੇਖੋ ਨੌਜਵਾਨ ਮੁੰਡੇ ਹਥਿਆਰ ਲੈਕੇ ਦੁਕਾਨ ਵਿੱਚ ਦਾਖਲ ਹੋ ਚੁੱਕੇ ਹਨ ਦਰਸਲ ਇਹ ਮੁੰਡੇ ਏਸ ਇਲਾਕੇ ਚ ਉਹ ਕੰਮ ਕਰਨ ਲੱਗੇ ਹਨ ਜੋ ਗੁੰਡੇ ਲੋਕ ਫਿਲਮਾਂ ਵਿੱਚ ਕਰਦੇ ਹਨ ਜੀ ਹਾਂ ਅਸੀ ਗੱਲ ਕਰ ਰਹੇ ਹਾਂ ਹਫਤਾ ਵਸੂਲੀ ਦੀ ਇਹ ਮੁੰਡੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਦੁਕਾਨਦਾਰਾਂ ਤੋਂ ਚਿੱਟੈ ਦਿਨੀ ਹਫਤਾ ਮੰਗ ਰਹੇ ਸਨ ਪਰ ਦੁਕਾਨਦਾਰਾਂ ਨੇ ਉਸਦਾ ਵਿਰੋਧ ਕੀਤਾ ਤਾਂ ਮੁੰਡਿਆਂ ਨੇ ਗੁੰਡਾਗਰਦੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਜਿਸਤੋਂ ਬਾਅਦ ਪੂਰੇ ਦੱਖਣੀ ਹਲਕੇ ਦੇ ਲੋਕ ਸਹਿਮ ਉਡੇ ਤੇ ਪੂਰੇ ਇਲਾਕੇ ਦੀ ਸ਼ਾਂਤੀ ਭੰਗ ਹੋ ਗਈ ਏਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸ ਇਲਾਕੇ ਦੇ ਮੋਹਤਵਾਰ ਸੰਦੀਪ ਸ਼ੁਕਲਾ ਨੇ ਪ੍ਰਸ਼ਾਸਨ ਅੱਗੇ ਇਨ੍ਹਾਂ ਨੱਥ ਪਾਉਂਣ ਦੀ ਗੁਹਾਰ ਲਗਾਈ ਹੈ,,,,,,,,

ਉਧਰ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਐਨੇ ਨੂੰ ਬਦਮਾਸ਼ ਨੌਜਵਾਨ ਫਰਾਰ ਹੋ ਗਏ,ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਪੁਲਿਸ ਮਾਮਲਾ ਦੀ ਕਾਰਵਾਈ ਸ਼ੁਰੂ ਕਰਨ ਬਾਰੇ ਆਖਿਆ ਗਿਆ ਪਰ ਮੀਡੀਆ ਦੇ ਕੈਮਰੇ ਅੱਗੇ ਪੁਲਿਸ ਅਫਸਰਾਂ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ,ਅਜਿਹੇ ਚ ਦੇਖਣਾ ਹੋਵੇਗਾ ਕੀ ਫਰਾਰ ਹੋਏ ਨੌਜਵਾਨਾਂ ਨੂੰ ਪੁਲਿਸ ਕਦੋਂ ਤਕ ਫੜ੍ਹਕੇ ਸਲਾਖਾਂ ਪਿੱਛੈ ਸੁੱਟਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੋਣਾਂ ਹਾਰਨ ‘ਤੋਂ ਬਾਅਦ ਸਾਬਕਾ MLA Kulbir Singh Zira ‘ਤੇ ਪਰਚਾ ਦਰਜ

htvteam

ਦੇਖੋ ਡੀਪੂ ਵਾਲਾ ਲੋਕਾਂ ਨਾਲ ਕਿਵੇਂ ਕਰ ਰਿਹੈ ਘਾਲਾ ਮਾਲਾ !

htvteam

ਲੁਧਿਆਣਾ ਬੰਬ ਕਾਂਡ ਤੋਂ ਬਾਅਦ ਹੁਣ ਮਿਲਿਆ ਸ਼ੱਕੀ ਬੈਗ; ਸੀਨ ਦੇਖ ਪੁਲਿਸ ਦੇ ਸੁੱਕੇ ਸਾਹ

htvteam

Leave a Comment