Htv Punjabi
Punjab Video

ਪੰਜਾਬ ਦਾ ਸਭ ‘ਤੋੋਂ ਮਹਿੰਗਾ Toll Plaza ਹੋਇਆ ਬੰਦ

ਪੰਜਾਬ ਦੇ ਲੋਕ ਤੇ ਕਿਸਾਨ ਤਾਂ ਜੰਮੇ ਹੀ ਸੰਘਰਸ਼ ਕਰਨ ਲਈ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਕਿਸਾਨ ਲਗਾਤਾਰ ਲਕੋਈ ਦੀਆਂ ਮੰਗਾਂ ਹੱਕਾਂ ਲਈ ਸੰਘਰਸ਼ ਕਰਦੇ ਆ ਰਹੇ ਹਨ ਏਸੇ ਤਰ੍ਹਾਂ ਹੀ ਕਿਸਾਨਾਂ ਪਿੱਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਤੇ ਹੁੰਦੀ ਲੋਕਾਂ ਦੀ ਲੁੱਟ ਦੇ ਖਿਲਾਫ ਸੰਘਰਸ਼ ਕਰ ਰਹੇ ਹਨ ਪਰ ਸਾਰਕਾਰ ਅਤੇ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਜਾਂ ਨੁਮਾਇੰਦੇ ਨੇ ਸਾਰ ਤੱਕ ਨਹੀਂ ਲਈ ਜਿਸਤੋਂ ਬਾਅਦ ਹੁਣ ਕਿਸਾਨਾਂ ਵੱਡਾ ਐਲਾਨ ਕਰ ਦਿੱਤਾ ਪਹਿਲਾਂ ਤਾਂ ਕਿਸਾਨਾਂ ਨੇ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਫ੍ਰੀ ਕਰਵਾਇਆ ਸੀ ਤੇ ਹੁਂਣ ਕਿਸਾਨ ਏਸ ਟੋਲ ਤੇ ਪੱਕੇ ਜਿੰਦੈ ਜੜਨ ਜਾ ਰਹੇ ਹਨ ਏਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਜਥੇਬੰਦੀ ਦੇ ਆਗੂ ਨੇ ਜੋ ਸਰਕਾਰ ਤੇ ਲੋਕਾਂ ਨੂੰ ਸੁਨੇਹਾ ਦਿੱਤਾ ਉਹ ਗੌਰ ਨਾਲ ਸੁਣੋ ਸੁਣੋ,,,,,,,

ਭਾਰਤੀ ਕਿਸਾਨ ਮਜਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਨਾਲ ਟੈਕਸੀ ਯੂਨੀਅਨ ਵੱਲੋਂ ਵੀ ਇਸ ਟੋਲ ਪਲਾਜ਼ਾ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਤਿਆਰੀਆਂ ਹੁਣ ਜੋਰਾ ਸ਼ੋਰਾਂ ਨਾਲ ਚੱਲ ਰਹੀਆਂ ਹਨ। ਟੈਂਟ ਲੱਗ ਰਹੇ ਹਨ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਜਦੋਂ ਕਿ ਰਾਜਨੀਤੀ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਵੀ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਹੁਣ ਕਿਸੇ ਵੀ ਕੀਮਤ ਤੇ ਇਹ ਟੋਲ ਪਲਾਜ਼ਾ ਨੂੰ ਤਾਲਾ ਲੱਗਣ ਤੋਂ ਨਹੀਂ ਰੁਕ ਸਕੇਗਾ ਕਿਉਂਕਿ ਸਾਡੇ ਨਾਲ ਹਲੇ ਤੱਕ ਕਿਸੇ ਨੇ ਵੀ ਗੱਲ ਨਹੀਂ ਕੀਤੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਏਸ ਜ਼ਿਲ੍ਹੇ ਦੇ ਪਿੰਡਾਂ ‘ਤੇ ਮੰਡਰਾਇਆ ਖ਼ਤਰਾ ਚੜ੍ਹ ਆਇਆ ਘੱਗਰ, ਡੁੱਬ ਸਕਦੇ ਪਿੰਡਾਂ ਦੇ ਪਿੰਡ

htvteam

ਕੋਰੋਨੇ ਦੇ ਸ਼ੱਕੀ ਮਰੀਆਂ ਹੋਈਆਂ ਅਜੀਬ ਸ਼ੈਆਂ ਨਾਲ ਕਿਵੇਂ ਰਹਿੰਦੇ ਨੇ ਇਕਾਂਤਵਾਸ ‘ਚ, ਦੇਖੋ LIVE, ਕੋਰੋਨੇ ਦੇ ਸ਼ੱਕੀ ਨੇ ਸਕੂਲ ਦੇ ਕਮਰਿਆਂ ਦੀ ਵੀਡੀਓ ਕਰਤੀ ਲੀਕ

Htv Punjabi

ਬਠਿੰਡਾ ਦੇ ਸਰਕਾਰੀ ਹਸਪਤਾਲ ‘ਚ HIV ਪੌਜ਼ੇਟਿਵ ਮਰੀਜ਼ ਦਾ ਖੂਨ 7 ਸਾਲ ਦੇ ਬੱਚੇ ਨੂੰ ਚੜਾਇਆ

htvteam

Leave a Comment