Htv Punjabi
Punjab

ਬਠਿੰਡਾ ਦੇ ਸਰਕਾਰੀ ਹਸਪਤਾਲ ‘ਚ HIV ਪੌਜ਼ੇਟਿਵ ਮਰੀਜ਼ ਦਾ ਖੂਨ 7 ਸਾਲ ਦੇ ਬੱਚੇ ਨੂੰ ਚੜਾਇਆ

ਬਠਿੰਡਾ ਦੇ ਸਰਕਾਰੀ ਹਸਪਤਾਲ ਤੋਂ ਇਕ ਬੜੀ ਮਾੜੀ ਖਬਰ ਸਾਹਮਣੇ ਆਈ ਹੈ,, ਹਸਪਤਾਲ ਦੇ ਬੱਲਡ ਬੈਂਕ ਵਲੋਂ ਐਚ.ਆਈ.ਵੀ ਪੌਜ਼ੇਟਿਵ ਮਰੀਜ਼ ਦਾ ਖੂਨ 7\8 ਸਾਲ ਦੇ ਮਾਸੂਮ ਬੱਚੇ ਨੂੰ ਲਗਾ ਦਿੱਤਾ ਗਿਆ ਇਸ ਬਾਬਤ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਸਿਵਿਲ ਸਰਜਨ ਡਾਕਟਰ ਅਮਰੀਕ ਸਿੰਘ ਦੇ ਮੁਤਾਬਕ ਦੋ ਦਿਨ ਪਹਿਲਾਂ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ,, ਕੇ ਬਠਿੰਡਾ ਦੇ ਸਰਕਾਰੀ ਹਸਪਤਾਲ ‘ਚ ਇਕ ਆਦਮੀ ਖੂਨ ਦਾਨ ਕਰਨ ਆਇਆ ਸੀ,, ਜਦੋਂ ਬੱਚੇ ਨੂੰ ਖੂਨ ਚੜ੍ਹਾ ਦਿੱਤਾ ਗਿਆ ਤਾਂ ਬਾਅਦ ‘ਚ ਉਸ ਨੂੰ ਪਤਾ ਲੱਗਿਆ ਕੇ ਉਹ ਖੂਨ ਜਿਸ ਵਿਅਕਤੀ ਦਾ ਸੀ ਉਹ ਐੱਚਆਈਵੀ ਪੌਜ਼ੇਟਿਵ ਹੈ।

ਇਸ ਤੋਂ ਬਾਅਦ ਪੂਰੇ ਹਸਪਤਾਲ ‘ਚ ਹੜਕਮ ਮਚ ਗਿਆ,, ਤੇ ਹੁਣ ਸਿਵਲ ਸਰਜਨ ਵੱਲੋਂ 3 ਡਾਕਟਰਾਂ ਦੀ ਟੀਮ ਗਠਨ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਜਾਂਚ ਟੀਮ ਵੱਲੋਂ ਪੂਰੇ ਮਾਮਲੇ ‘ਚ ਸਿਵਲ ਸਰਜਨ ਨੂੰ ਰਿਪੋਰਟ ਦਿੱਤੀ ਜਾਵੇਗੀ। ਦੂਸ਼ਰੇ ਪਾਸੇ ਇਸ ਮਾਮਲੇ ‘ਚ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਨ ਦਾ ਮੁੱਦਾ ਵੀ ਭਖਿਆ ਹੋਇਆ ਹੈ।

Related posts

ਤੇਲ ਦੀ ਬੋਤਲ ਲੈ ਗਲੀ ‘ਚ ਹੀ ਮੁੰਡੇ ਕਰ ਗਏ ਗ਼ਲਤ ਕੰਮ; ਦੇਖੋ ਵੀਡੀਓ

htvteam

ਪੰਚਾਇਤੀ ਚੋਣਾਂ ‘ਚ ਆਪ ਐਮਐਲਏ ਦੀ ਹੋ ਗਈ ਵੀਡੀਓ ਵਾਇਰਲ

htvteam

ਮਿੰਟਾਂ -ਸੈਂਕਿੰਟਾਂ ‘ਚ ਬੰਦਾ ਹੋਇਆ ਲੱਖਾਂ ਰੁਪਏ ਦਾ ਕਰਜਾਈ

htvteam