Htv Punjabi
Punjab Video

ਪੰਜਾਬ ਦੀਆਂ ਆਹ-ਆਹ ਥਾਵਾਂ ਤੇ ਮੁੱਕਿਆ ਪਾਣੀ ?

ਪਾਣੀ ਦੀ ਬੁੰਦ ਬੁੰਦ ਨੂੰ ਤਰਸੇ ਬਠਿੰਡਾ ਸ਼ਹਿਰ ਦੇ ਲੋਕਾਂ ਦੇ ਹੁਣ ਗਲੇ ਸੁੱਕਦੇ ਹੋਏ ਨਜ਼ਰ ਆ ਰਹੇ ਪਰ ਉਨ੍ਹਾਂ ਪਾਣੀ ਨਸੀਬ ਨਹੀਂ ਹੋ ਰਿਹਾ ਪੀਣ ਵਾਲੇ ਸਾਫ ਪਾਣੀ ਤੋਂ ਵਾਂਝੇ ਹੋਏ ਲੋਕਾਂ ਨੇ ਅੱਕ ਕੇ ਨਗਰ ਨਿਗਮ ਦੇ ਬਾਹਰ ਧਰਨਾ ਲਗਾ ਦਿੱਤਾ,ਏਸ ਮੌਕੇ ਇਕੱਤਰ ਹੋਏ ਸ਼ਹਿਰ ਦੇ ਲੋਕਾਂ ਜਮਕੇ ਸਰਕਾਰ ਅਤੇ ਪ੍ਰਸ਼ਾਸਨ ਦਾ ਵਿਰੋਧ ਕੀਤਾ ਹੈ ਇਸ ਦੌਰਾਨ ਹੀ ਦੱਸਿਆ ਕੀ ਪਿਛਲੇ ਕਈ ਮਹਿਨਿਆਂ ਤੋਂ ਉਨ੍ਹਾਂ ਪੀਣ ਸਾਫ ਪਾਣੀ ਨਹੀਂ ਮਿਲ ਰਿਹਾ ਜਿਸਦੇ ਚੱਲਦੇ ਧਰਨਾ ਦੇਣਾ ਉਨ੍ਹਾਂ ਮਜ਼ਬੂਰੀ ਬਣ ਗਈ ਐ,,,,,,,,,,

ਦੂਜੇ ਪਾਸੇ ਜਦੋਂ ਬਠਿੰਡਾ ਨਗਰ ਨਿਗਮ ਮੇਅਰ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਜਨਾਬ ਸਵਾਲ ਪੁੱਛਣ ਤੇ ਪੱਤਰਕਾਰਾਂ ਉੱਤੇ ਤੱਤੇ ਹੋ ਗਏ,,,,,,,ਪੰਜਾਬ ਨੂੰ ਰੰਗਲਾਂ ਪੰਜਾਬ ਬਨਾਉਂਣ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਸਾਰੇ ਖੋਖਲੇ ਜਾਪਦੇ ਕਰੀਬ ਦੋ ਸਾਲ ਦਾ ਸਮਾਂ ਸਰਕਾਰ ਬਣੀ ਨੂੰ ਬੀਤ ਚੁੱਕਿਆ ਪਰ ਹਜੇ ਤੱਕ ਸਰਾਕਰ ਤੋਂ ਪਾਣੀ ਵਾਲੀ ਸਮੱਸਿਆ ਹੱਲ ਨਜ਼ਰ ਨਹੀਂ ਆਈ ਉਲਟਾ ਸਵਾਲ ਪੁੱਛਣ ਤੇ ਸਰਕਾਰੀ ਕੁਰਸੀਆਂ ਤੇ ਬੈਠੇ ਜਨਾਬ ਪੱਤਰਕਾਰਾਂ ਨੂੰ ਤਾੜ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਜਦੋਂ ਤੁਸੀਂ 3 ਦਿਨ ਆਹ ਲਾਲ ਪਾਣੀ ਪੀਂਦੇ ਹੋ ਤਾਂ ਸਰੀਰ ‘ਚ ਕੀਂ ਹੁੰਦੈ

htvteam

ਬਠਿੰਡੇ ਦੇ SSP ਨਾਨਕ ਸਿੰਘ ਤੋਂ ਬਾਅਦ DSP ਨੇ ਪਈ ਸਾਈਕਲ ‘ਤੇ ਧੱਕ ! DSP ਨੂੰ ਸਾਈਕਲ ‘ਤੇ ਦੇਖ ਕਈਆਂ ਦਾ ਨਿਕਲਿਆ, ਕਈ ਬੇਹੋਸ਼, ਜਨਾਨੀਆਂ ਦੀ ਲੱਗੀ ਦੌੜ

Htv Punjabi

ਦੇਖੋ ਕਿਵੇਂ ਕਿਰਲੀ ਦੇ ਰੂਪ ‘ਚ ਅਸਮਾਨੋਂ ਉਤਰਿਆ ਕਾਲ

htvteam

Leave a Comment