ਇਨ੍ਹਾਂ ਮੋਬਾਇਲਾਂ ਦੇ ਢੇਰ ਨੂੰ ਪਹਿਲੀ ਨਜ਼ਰ ਦੇਖ ਹਰ ਕੋਈ ਐਵੇ ਸੋਚ ਰਿਹਾ ਸ਼ਇਦ ਭਲਾ ਦਿੱਲੀ ਦੇ ਚੋਰ ਬਜ਼ਾਰ ਵਾਂਗ ਸੇਲ ਲੱਗੀ ਹੋਵੇ ਪਰ ਜਨਾਬ ਅਜਿਹਾ ਕੁਝ ਨਹੀਂ ਐ ਦਰਸਲ ਇਹ ਫੋਨ ਬਠਿੰਡਾ ਪੁਲਿਸ ਨੇ ਇਕ ਦੁਕਾਨਦਾਰ ਤੋਂ ਬਰਾਮਦ ਕੀਤੇ ਹਨ ,ਜ਼ਿਕਰਯੋਗ ਐ ਚੋਰੀ ਕੀਤੇ ਗਏ ਮੋਬਾਇਲ ਚੋਰ ਬਠਿੰਡਾ ਦੀ ਇਕ ਦੁਕਾਨ ਤੇ ਵੇਚ ਦਿੰਦੇ ਸਨ ਜਿਨ੍ਹਾਂ ਸਪੇਅਰ ਪਾਰਟ ਬਦਲਕੇ ਦੁਕਾਨਦਾਰ ਮਹਿੰਗੇ ਭਾਅ ਵੇਚ ਦਿੰਦਾ ਸੀ ਜਿਸਨੂੰ ਗ੍ਰਿਫਤਾਰ ਕਰਕੇ ਦਰਜ਼ਨਾਂ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਤੋਂ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਇਹ ਪਤਾ ਲਗਾਇਆ ਜਾ ਸਕੇ ਇਸਦੇ ਗੋਰਖ ਧੰਦੇ ਚ ਹੋਰ ਕੌਣ ਕੌਣ ਸ਼ਾਮਲ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..