Htv Punjabi
Punjab Video

ਚਕਮਾਂ ਦੇਕੇ ਮੁੰਡਾ ਵੜ੍ਹਿਆ ਬੈਂਕ ‘ਚ ਜੇਕਰ ਨਾ ਪੈਂਦਾ ਧਿਆਨ ਤਾਂ ਕਰ ਦੇਣਾ ਸੀ ਬੈਂਕ ਖਾਲੀ

ਤਸਵੀਰਾਂ ਜਿਹੜੇ ਮੁੰਡੇ ਨੂੰ ਇਹ ਬੰਦਾ ਫੜ੍ਹੀ ਲੈਕੇ ਜਾ ਰਿਹਾ ਇਸਦੇ ਕਾਰਨਾਮੇ ਸੁਣ ਤੁਸੀ ਦੰਗ ਰਹਿ ਜਾਵੋਗੇ ਦਿਨ ਐਤਵਾਰ ਨੂੰ ਜਦੋਂ ਸਾਰਾ ਬਜ਼ਾਰ ਤੇ ਬੈਂਕ ਬੰਦ ਪਏ ਸੀ ਤੇ ਬੈਂਕ ਦੇ ਮੇਨ ਗੇਟ ਨੂੰ ਤਾਲੇ ਜੜ੍ਹੇ ਹੋਏ ਸੀ ਤਾਂ ਏਸਦੇ ਬਾਵਜੂਦ ਵੀ ਇਹ ਸ਼ਾਤਿਰ ਮੁੰਡੇ ਅਜਿਹੇ ਢੰਗ ਨਾਲ ਬੈਂਕ ਚ ਦਾਖਲ ਹੋ ਜਾਂਦਾ ਅਤੇ ਬੈਂਕ ਨੂੰ ਲੁੱਟਣ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸਿਸ਼ ਕਰ ਰਿਹਾ ਸੀ ਪਰ ਅਜਿਹਾ ਹੋਣ ਤੋਂ ਪਹਿਲਾਂ ਸੁਰੱਖਿਆ ਮੁਲਾਜ਼ਮਾਂ ਨੂੰ ਭਿਣਕ ਲੱਗ ਜਾਂਦੀ ਹੈ ਤੇ ਜਿਸਤੋਂ ਬਾਅਦ ਸੁਰੱਖਿਆ ਮੁਲਾਜ਼ਮ ਬੈਂਕ ਜਾਕੇ ਜਦੋਂ ਅੰਦਰਲਾ ਸੀਨ ਦੇਖਦੇ ਹਨ ਤਾਂ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ ਜਿਸਤੋਂ ਬਾਅਦ ਏਸ ਮੁੰਡੇ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ,ਅੱਗੇ ਸੁਣੋਂ ਫਿਰ ਤਾਲੇ ਲੱਗੇ ਹੋਣ ਦੇ ਬਾਵਜੂਦ ਵੀ ਇਹ ਮੁੰਡਾ ਕਿਵੇਂ
ਬੈਂਕ ਚ ਦਾਖਲ ਹੋਇਆ,,,,,,,

ਮਾਮਲਾ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਸਥਿੱਤ ਆਈ ਸੀ ਆਈ ਬੈਂਕ ਦਾ ਹੈ ਜਿੱਸਦੇ ਅੰਦਰ ਵੜਕੇ ਮੁੰਡੇ ਤੇ ਚੋਰੀ ਕਰਨ ਦੇ ਇਲਜ਼ਾਮ ਲੱਗੇ ਹਨ ਸੋ ਸੁਰੱਖਿਆ ਕਰਮਚਾਰੀਆਂ ਨੇ ਨੌਜਵਾਨ ਚੋਰ ਨੂੰ ਮੌਕੇ ਤੇ ਹੀ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦਾ ਅਜੀਬ ਡਾਕਟਰ ਕਰਦੈ ਸਬਜ਼ੀਆਂ ਨਾਲ ਇਲਾਜ਼ ਬਗੈਰ ਦਵਾਈਆਂ ਤੋਂ ਕਰ ਦਿੰਦੇ ਬੰਦੇ ਨੂੰ ਠੀਕ

htvteam

ਨਾਨਾ ਨਾਨੀ ਨੇ ਇਸ ਤਰੀਕੇ ਨਾਲ ਮਾਰੀ ਦੋਹਤੀ, ਵੀਡੀਓ ਆਈ ਸਾਹਮਣੇ

htvteam

ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਚਾਹਵਾਨ, ਇਸ ਬਾਬੇ ਤੋਂ ਸਾਵਧਾਨ; ਦੇਖੋ ਵੀਡੀਓ

htvteam

Leave a Comment