Htv Punjabi
Punjab Video

ਪੰਜਾਬ ਦੇ ਲੀਡਰਾਂ ਦੀ ਐਕਟਿੰਗ ਅੱਗੇ ਹਾਲੀਵੁੱਡ ਫੇਲ੍ਹ, ਡਾਇਰੈਕਟਰ ਹੁਣ ਕਰਨਗੇ ਪੰਜਾਬ ਵਿਧਾਨ ਸਭਾ ਵੱਲ ਰੁੱਖ

ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਤੇ ਸੀਐਮ ਆਹਮੋ ਸਾਹਮਣੇ
ਤਕਰਾਰ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦਾ ਆਇਆ ਬਿਆਨ
ਸੀਐਮ ਮਾਨ ਦੇ ਸੱਤਾ ਸਿਰ ਚੜ ਕੇ ਬੋਲਦੀ ਆ: ਬਾਜਵਾ
ਸੀਐਮ ਸਾਬ੍ਹ ਸਾਰੇ ਕਾਇਦੇ ਕਾਨੂੰਨ ਭੁੱਲ ਚੁੱਕੇ ਨੇ: ਬਾਜਵਾ
ਵਿਧਾਨ ਸਭਾ ‘ਚ ਲੀਡਰਾਂ ਦੀ ਐਕਟਿੰਗ ਦੇਖਕੇ ਹੁਣ ਆਉਣਗੇ ਹਾਲੀਵੁੱਡ ਤੋਂ ਆਫਰ
ਦੇਖੋ ਕਿਹੜਾ ਕਿਹੜਾ ਲੀਡਰ ਕਿਸ ਤਰ੍ਹਾਂ ਦੀ ਕਰੇਗਾ ਐਕਟਿੰਗ,ਕਿਉਂਕੀ ਵਿਧਾਨ ਸਭਾ ਦੇ
ਸੈਸ਼ਨ ਦੌਰਾਨ ਲੀਡਰਾਂ ਐਕਟਿੰਗ ਵਾਲੇ ਚਿੱਬ ਕੱਢ ਦਿੱਤੇ ਜਿਸਤੋਂ ਹਾਲੀਵੁੱਡ ਬਹੁਤ ਪ੍ਰਭਾਵਿਤ
ਹੋਇਆ ਬਾਕੀ ਗੱਲ ਬਾਅਦ ਵਿੱਚ ਪਹਿਲਾਂ ਤੁਸੀ ਐਨਾਂ ਲੀਡਰਾਂ ਦੀ ਐਕਟਿੰਗ ਦੇਖੋ
ਕਿ ਤੁਹਾਨੂੰ ਲੱਗਦਾ ਇਹ ਸੈਸ਼ਨ ਸੀ ਜਿਵੇਂ ਇਨ੍ਹਾਂ ਲੀਡਰਾਂ ਨੇ ਜਨਾਨੀਆਂ ਵਾਂਗ ਕਾਵਾਂ ਰੋਲੀ ਪਾਈ
ਅਵਾਮ ਦੇ ਲੱਖਾਂ ਰੁਪਏ ਖਰਚਕੇ ਇਹ ਸਾਰਾ ਸੈਸ਼ਨ ਪਹਿਲਾਂ ਵਾਂਗ ਹੰਗਾਮੇ ਦੀ ਭੇਟ ਚਾੜ ਦਿੱਤਾ
ਇਸਤੋਂ ਪਹਿਲਾਂ ਹੋਇਆ ਸੈਸ਼ਨ ਵੀ ਹੰਗਾਮੇ ਦੀ ਭੇਟ ਚੜਿਆ ਸੀ,ਕੀ ਲੀਡਰ ਸੈਸ਼ਨ ਵਿੱਚ ਇਕ
ਦੂਜੇ ਨਾਲ ਤੁੰ ਤੁੰ ਮੈਂ ਮੈਂ ਕਰਨ ਜਾਂਦੇ ਨੇ,ਲੀਡਰਾਂ ਦੀ ਆਪਸੀ ਤੂੰ ਤੂੰ ਮੈਂ ਮੈਂ ਨੇ ਫਿਰ ਪੰਜਾਬ ਦੇ ਮੁੱਦਿਆ ਨੂੰ
ਦਬਾ ਦਿੱਤਾ, ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕੁਮੈਂਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਨੂੰ ਰੋਡ ਉੱਤੇ ਦੇਖੋ ਕੀ ਹੋ ਗਿਆ

htvteam

ਚੰਡੀਗੜ੍ਹ ਦੀਆਂ ਸੋਹਣੀਆਂ ਕੁੜੀਆਂ ਨਾਲ ਰੰਗੀਨ ਰਾਤਾਂ; ਇੱਕ ਕਾਲ ਨਾਲ ਹੀ ਹੋ ਜਾਂਦਾ ਸੀ ਮਾਮਲਾ ਫਿੱਟ

htvteam

ਡਿਸਪ੍ਰਿਨ ਦੀ ਗੋਲੀ ਤੋਂ ਵੀ ਪਹਿਲਾਂ ਆਹ ਤੇਲ ਕਰਦੈ ਸਿਰ ਦਰਦ ਬੰਦ; ਦੇਖੋ ਵੀਡੀਓ

htvteam

Leave a Comment