Htv Punjabi
Punjab Video

ਪੰਜਾਬ ਦੇ ਲੋਕੋ ਆਪਣੀਆਂ ਬੱਚੀਆਂ ਦਾ ਰੱਖੋ ਖਿਆਲ, ਆਹ ਦੇਖੋ ਕੁੜੀਆਂ ਨਾਲ ਕੀ ਹੋਇਆ, ਕਿੱਥੇ ਗਈਆਂ ?

ਫਿਰੋਜ਼ਪੁਰ ਵਿੱਚ ਉਸ ਵੇਲੇ ਸਭ ਸੋਚਾਂ ਦੇ ਵਿੱਚ ਪੈ ਗਏ ਜਦੋਂ ਉੱਥੇ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ ਨਾ ਬਾਲਕ ਲੜਕੀਆਂ ਗਾਇਬ ਹੋ ਗਈਆਂ,, ਜਿਸ ਨੂੰ ਲੈ ਕੇ ਪਰਿਵਾਰ ਵਾਲੇ ਤਿੰਨ ਦਿਨਾਂ ਤੋਂ ਆਪਣੀਆਂ ਬੱਚਿਆਂ ਦੀ ਭਾਲ ਕਰ ਰਹੇ ਨੇ,, ਮਿਲੀ ਜਾਣਕਾਰੀ ਅਨੁਸਾਰ ਲੜਕੀਆਂ ਪਰਵਾਸੀ ਪਰਿਵਾਰ ਨਾਲ ਸਬੰਧਤ ਹਨ। ਜੋ ਰੋਜਾਨਾ ਕਬਾੜ ਚੁਗਣ ਲਈ ਜਾਂਦੀਆਂ ਸਨ। ਅਤੇ ਤਿੰਨ ਦਿਨ ਪਹਿਲਾਂ ਉਹ ਅਚਾਨਕ ਲਾਪਤਾ ਹੋ ਗਈਆਂ ਜਿਨ੍ਹਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਚੱਲਿਆਂ।, ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਸਾਡੀਆਂ ਬੱਚੀਆਂ ਨੂੰ ਕਿਸੇ ਨੇ ਰੱਖਿਆ ਵੀ ਹੋਇਆ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਵੇ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਂਗੇ।

ਦੂਸਰੇ ਪਾਸੇ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੋਲਬਾਗ ਦੇ ਰਹਿਣ ਵਾਲੇ ਕੁੱਝ ਪਰਵਾਸੀ ਪਰਿਵਾਰਾਂ ਦੀਆਂ ਤਿੰਨ ਲੜਕੀਆਂ ਲਾਪਤਾ ਹੋਈਆਂ ਹਨ। ਅਤੇ ਪਰਿਵਾਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ। ਅਤੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।

ਖੈਰ ਸੋਚਣ ਤੇ ਵਿਚਾਰਨ ਵਾਲਾ ਮਸਲਾ ਜਰੂਰ ਹੈ ਕਿ ਆਖਰ ਤਿੰਨੋਂ ਲੜਕੀਆਂ ਗਾਇਬ ਕਿੱਥੇ ਹੋਈਆਂ ਬਾਕੀ ਦੇਖਣਾ ਹੋਵੇਗਾ ਕਿ ਜਦੋਂ ਇਹ ਲਾਪਤਾ ਹੋਈਆਂ ਕੁੜੀਆਂ ਪੁਲਿਸ ਦੇ ਹਵਾਲੇ ਹੋਣਗੀਆਂ ਤਾਂ ਫਿਰ ਖੁਲਾਸਾ ਹੋਵੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਸੂਤਾ ਫਸਿਆ ਭਾਨਾ ਸਿੱਧੂ, ਚੱਕਲਿਆ ਪੁਲਿਸ ਨੇ

htvteam

ਦੇਖੋ ਪ੍ਰੇਮੀ ਜੋੜੇ ਦੀ ਇੱਕ ਜ਼ਿੱਦ ਨੇ ਕਿਵੇਂ ਬਰਬਾਦ ਕੀਤੇ ਦੋ ਪਰਿਵਾਰ

Htv Punjabi

ਆਹ ਬੰਦਾ ਕੀ ਕਰਨ ਚੱਲਿਆ ਸੀ ਕੀ ਤੋਂ ਕੀ ਹੋ ਗਿਆ

htvteam

Leave a Comment