Htv Punjabi
Punjab Video

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ‘ਚੋਂ ਉੱਠੀ ਕਿਸਾਨਾਂ ਦੀ ਲਹਿਰ

ਇਹ ਤਸਵੀਰਾਂ ਫਰੀਦਕੋਟ ਅਤੇ ਅੰਮ੍ਰਿਤਸਰ ਦੀਆਂ ਦਿਖਾ ਰਹੇ ਹਾਂ ਜਿੱਥੋਂ ਤੋਂ ਵੱਡੀ ਸ਼ਮੂਲੀਅਤ ਵਿੱਚ ਕਿਸਾਨ ਜਥੇਬੰਦੀਆਂ ਦਿੱਲੀ ਲਈ ਰਵਾਨਾ ਹੋ ਰਹੀਆਂ ਹਨ,ਹੱਥਾਂ ਦੇ ਵਿੱਚ ਝੰਡੇ ਚੁੱਕੀ ਰੇਲਾਂ ਦੇ ਵਿੱਚ ਚੜ੍ਹ ਰਹੇ ਕਿਸਾਨ ਪੂਰੇ ਉਤਸ਼ਾਹ ਵਿੱਚ ਨਜ਼ਰ ਆ ਰਹੇ, ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਏਕਤਾ ਹੋਕਾ ਦਿੰਦੇ ਹੋਏ ਦੱਸਿਆ ਕੀ 14 ਮਾਰਚ ਨੂੰ ਯਾਨੀ ਕੇ ਕੱਲ ਦਿੱਲੀ ਦੇ ਰਾਮਲੀਲਾ ਮੈਂਦਾਨ ਵਿੱਚ ਪੰਜਾਬ ਦੇ ਕਿਸਾਨ ਸ਼ਮਾਲ ਹੋਣ ਲਈ ਰਵਾਨਾ ਹੋ ਰਹੇ ਹਨ,,,,,,,,

ਇਸ ਮੌਕੇ ਕਿਸਾਨਾਂ ਦਾ ਕਹਿਣਾ ਐ ਕੀ ਏਕਤਾ ਵਿੱਚ ਬਲ ਹੁੰਦਾ ਹੈ ਤੇ ਅਸੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਏਕਤਾ ਬਣਾਕੇ ਰੱਖੋ ਖੁਸ਼ੀ ਦੀ ਗੱਲ ਇਹ ਹੈ ਕੀ ਦਿੱਲੀ ਦੇ ਮੈਂਦਾਨ ਵਿੱਚ ਸਭ ਤੋਂ ਵੱਧ ਗਿਣਤੀ ਪੰਜਾਬ ਦੇ ਕਿਸਾਨਾਂ ਦੀ ਹੋਵੇਗੀ ਇਸਦੇ ਕਿਸਾਨਾਂ ਨੇ ਕਿਹਾ ਕੀ ਐਸ ਕੇ ਐਮ ਵੱਲੋਂ ਮੀਟਿੰਗ ਦੌਰਾਨ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ ਅਜਿਹਾ ਹੁਣ ਆਉਂਣ ਵੱਲੋ ਕੱਲ੍ਹ ਦੀ ਉਠੀਕ ਹਰੇਗੀ ਕੀ ਐਸ ਕੇ ਐਮ ਵੱਲੋਂ ਕਿਹੜਾ ਵੱਡਾ ਫੈਸਲਾ ਲਿਆ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੱਖ ਮੰਤਰੀ ਚੰਨੀ ਨੇ ਦਰਬਾਰ ਸਾਹਿਬ ਖੜ੍ਹ ਕੀਤਾ ਵੱਡਾ ਐਲਾਨ

htvteam

ਆਹ ਦੇਖ ਲੋ ਨੌਜਵਾਨ ਮੁੰਡੇ ਦੀਆਂ ਕਰਤੂਤਾਂ ਗਲੀ ਚ ਹੀ ਹੋਗਿਆ ਕੋਡਾ

htvteam

ਗੋਰਿਆਂ ਦੇ ਵੈਦ ਦਾ ਜ਼ਿੰਦਗੀ ਬਣਾਉਣ ਵਾਲਾ ਫਾਰਮੂਲਾ ਹੋਇਆ ਲਾਂਚ

htvteam

Leave a Comment