Htv Punjabi
Punjab Video

ਪੰਜਾਬੀ ਮੁੰਡੇ ਵਿਦੇਸ਼ੀ ਲੋਕਾਂ ਨਾਲ ਸੋਸ਼ਲ ਮੀਡਿਆ ‘ਤੇ ਕਰਦੇ ਸੀ ਗੰਦੇ ਕੰਮ

 

ਮਾਮਲਾ ਹੈ ਪੁਲਿਸ ਜਿਲ੍ਹਾ ਜਗਰਾਓਂ ਅਧੀਨ ਆਉਂਦੇ ਮੁੱਲਾਂਪੁਰ ਦਾ, ਜਿੱਥੇ ਪੁਲਿਸ ਨੂੰ ਮੁਖ਼ਬਰ ਖਾਸ ਤੋਂ ਇੱਕ ਖੂਫੀਆ ਇਤਲਾਹ ਮਿਲਦੀ ਹੈ | ਇਤਲਾਹ ਮਿਲਦੇ ਹੀ ਪੁਲਿਸ ਦਾਣਾ ਮੰਡੀ ਚੌਂਕ ‘ਚ ਨਾਨਕ ਲਗਾ ਖੜ੍ਹ ਜਾਂਦੀ ਹੈ ਤੇ ਫੇਰ ਇੱਕ ਬੁਲੇਟ ਮੋਟਰਸਾਈਕਲ ਸਵਾਰ ਤੇ ਹੋ ਕੇ ਆ ਰਹੇ ਦੋ ਨੌਜਵਾਨਾਂ ਨੂੰ ਕਾਬੂ ਕਰ ਕਦ ਤਲਾਸ਼ੀ ਲੈਂਦੀ ਹੈ ਤਾਂ ਅੱਗੇ ਜੋ ਕੁੱਝ ਹੁੰਦੈ ਸੁਣੋ ਡੀਐਸਪੀ ਡੀ ਸਾਹਿਬ ਦੀ ਹੀ ਜ਼ੁਬਾਨੀ |

Related posts

ਬਿਨ੍ਹਾਂ ਦਵਾਈ ਤੋਂ ਵਿਗੜ ਚੁੱਕੇ ਹਾਰਮੋਨਜ਼ ਦਾ ਕਰੋ ਹੱਲ ਸਿਰਫ ਇਕ ਚਮਚੇ ਨਾਲ

htvteam

ਆਹ ਦੇਖੋ ਮੁੰਡੇ ਨੇ ਚੰਦ ‘ਤੇ ਕਰਵਾ ਲਈ ਰਜਿਸਟਰੀ

htvteam

ਡੀਜੀਪੀ ਨੇ ਕਿਹਾ, ਸਵੇਰੇ ਕਰਤਾਰਪੁਰ ਜਾਣ ਵਾਲਾ ਸ਼ਾਮ ਨੂੰ ਅੱਤਵਾਦੀ ਬਣ ਵਾਪਸ ਮੁੜ ਸਕਦਾ ਹੈ

Htv Punjabi