Htv Punjabi
Punjab Video

ਪੰਜਾਬੀਓ ਘਰਾਂ ਚੋਂ ਨਾ ਨਿਕਲਿਓ ਬਾਹਰ? ਖਤਰ-ਨਾਕ ਬਣਿਆ ਪੰਜਾਬ ਦਾ ਮਾਹੌਲ !

ਪੰਜਾਬ ਦੇ ਮਾਹੌਲ ਨੂੰ ਦੇਖਦਿਆਂ ਪੰਜਾਬ ਚ ਪੈਰਾਮਿਲਟੀ ਫੋਰਸ ਤਾਇਨਾਤ ਕੀਤੀ ਗਈ .ਜਿਸ ਦੇ ਚਲਦਿਆ ਬਠਿੰਡਾ ਦੇ ਭੀੜ ਭੜੱਕੇ ਵਾਲੇ ਸਥਾਨਾ ਤੇ ਬੀਐਸਐਫ ਨੌਜਵਾਨ ਨੂੰ ਡਿਊਟੀ ;ਤੇ ਤੈਨਾਤ ਕੀਤੇ ਗਿਆ , ਇਸ ਦੇ ਨਾਲ ਹੀ ਪੈਰਾਮਿਲਟਰੀ ਫੋਰਸ ਵਲੋਂ ਸ਼ਹਿਰ ਚ ਫਲੈਗ ਮਾਰਚ ਕੱਢਿਆ ਗਿਆ …. ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਿਸਵਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਡੀਜੀਪੀ ਦੀਆਂ ਹਦਾਇਤਾ ਮੁਤਾਬਕ ਸ਼ਹਿਰ ਚ ਫਲੈਗ ਮਾਰਚ ਕੱਢਿਆ ਜਾਵੇਗਾ ਤੇ ਤਕਰੀਬਨ 200 ਪੈਰਾਮਿਲਟਰੀ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ,,

ਸੂਬੇ ਚ ਮਾਹੌਲ ਦਿਨੋ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਤੇ ਜਿਸਨੂੰ ਦੇਖਦੇ ਹੋਏ ਪੰਜਾਬ ਦੀ ਮਾਨ ਸਰਕਾਰ ਪੂਰੇ ਐਕਸ਼ਨ ਮੋਡ ‘ਚ ਹੈ ਕਿਉਕਿ ਪੰਜਾਬ ਦੇ ਵਿਗੜ ਰਹੀ ਕਾਨੂੰਨੀ ਵਿਵਸਥਾ ਨੂੰ ਲੈ ਲਗਾਤਾਰ ਵਿਰੋਧੀ ਮਾਨ ਸਰਕਾਰ ਨੂੰ ਘੇਰ ਰਹੇ ਨੇਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਗਲੇ ‘ਚ ਚਾਈਨਾ ਡੋਰ ਫਿਰਨ ਨਾਲ ਚਾਰ ਸਾਲ ਦੀ ਬੱਚੀ ਦੀ ਮੌਤ; ਬੱਚੀ ਦਾ ਹਾਲ ਦੇਖ ਰੋ ਪਿਆ ਸਾਰਾ ਸ਼ਹਿਰ

htvteam

ਹੁਣ ਚਿੱਟੀ ਵੇਈ ਦਾ ਪਾਣੀ ਆਇਆ ਚੜਕੇ, ਆਈਆਂ ਲਹਿਰਾਂ ?

htvteam

ਵੀਡੀਓ; ਭਗਵੰਤ ਮਾਨ ਦੀ ਕੋਠੀ ਦੇ ਬਾਹਰ ਆਹ ਦੇਖੋ ਕੀ ਹੋ ਗਿਆ

htvteam

Leave a Comment