Htv Punjabi
Punjab Video

ਪੱਤਰਕਾਰ ਕੈਮਰੇ ਲੈਕੇ ਪਹੁੰਚ ਗਏ ਸ਼ਹੀਦ ਸ਼ੁਭਕਰਨ ਸਿੰਘ ਦੇ ਘਰ

ਇਹ ਬਠਿੰਡਾ ਜ਼ਿਲ੍ਹੇ ਦੇ ਅਧੀਨ ਪੈਦਾ ਪਿੰਡ ਬੱਲੋ ਜਿੱਥੋਂ ਦਾ ਰਹਿਣ ਵਾਲਾ ਕਿਸਾਨ ਸ਼ੁਭਕਰਨ ਸਿੰਘ ਖਨੌਰੀ ਸਰਹੱਦ ਤੇ ਹਰਿਆਣਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ,ਜਿਸਤੋਂ ਬਾਅਦ ਉਸਦੇ ਘਰ ਸੋਗ ਘਰ ਵਿੱਚ ਮਾਤਮ ਛਾ ਗਿਆ ਤੇ ਘਰ ਵੀ ਸੱਥਰ ਵਿਛ ਗਏ ਤੇ ਉੱਥੇ ਪੂਰੇ ਇਲਾਕੇ ਚ ਸੋਗ ਦੀ ਲਹਿਰ ਪਸਰ ਗਈ,ਨੌਜਵਾਨ ਸ਼ੁਭਕਰਨ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸਦੇ ਤੁਰ ਜਾਣ ਵੱਜੋਂ ਪਰਿਵਾਰ ਮੈਂਬਰਾਂ ਦੇ ਦਾ ਰੋ ਰੋ ਬੁਰਾ ਹਾਲ ਹੋ ਗਿਆ ਜੋ ਦੇਖਿਆ ਨਹੀਂ ਜਾ ਰਿਹਾ ਏਸ ਮੌਕੇ ਭਰੇ ਮਨ ਨਾਲ ਮੀਡੀਆ ਨਾਲ ਗੱਲਬਾਤ ਕਰਦੇ ਪਿੰਡ ਵਾਸੀਆਂ ਨੌਜਵਾਨ ਨੂੰ ਇੰਨਸਾਫ ਦਿਵਾਉਣ ਅਤੇ ਉਸਦੇ ਪਰਿਵਾਰ ਦੀ ਮਾਲੀ ਮਦਦ ਕਰਨ ਕਰਨ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਐ,,,,,

ਦੱਸਿਆ ਜਾ ਰਿਹਾ ਕੀ ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ ਤੇ ਪਹਿਲਾਂ ਹੀ ਲੱਖਾਂ ਰੁਪਏ ਕਰਜ ਚੜ੍ਹਿਆ ਹੋਇਆ ਜਿਸਨੂੰ ਮਾਫ ਕਰਨ ਅਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਸਰਕਾਰ ਏਸ ਪਰਿਵਾਰ ਦੀ ਬਾਹ ਫੜੇਗੀ ਜਾਂ ਫਿਰ ਐਵੇਂ ਬਿਆਨਬਾਜ਼ੀ ਕਰਕੇ ਸਾਰ ਦੇਵੇਗੀ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਿਰੋਮਣੀ ਅਕਾਲੀ ਦਲ ਦੇ ਵਲੋਂ ‘ਪੰਜਾਬ ਮੰਗਦਾ ਹੈ ਜਵਾਬ’ ਦੇ ਤਹਿਤ ਰੋਸ਼ ਪ੍ਰਦਰਸ਼ਨ

htvteam

ਘਰੋਂ ਟਿਉੂਸ਼ਨ ਪੜ੍ਹਨ ਗਈ ਸੀ ਕੁੜੀ, ਦੇਖੋ ਮੋਟਰਸਾਇਕਲ ‘ਤੇ ਕਿਹੜੇ ਮੁੰਡੇ ਨਾਲ ਦਿਖੀ ?

htvteam

ਖੇਡ ਖੇਡ ‘ਚ ਬੱਚਾ ਆਪਣੇ ਹੀ ਦੋਸਤ ਨਾਲ ਟੱਪ ਗਿਆ ਸਾਰੀਆਂ ਹੱਦਾਂ; ਦੇਖੋ ਵੀਡੀਓ

htvteam

Leave a Comment