Htv Punjabi
Crime Punjab Video

ਫੋਟੋ ਥੱਲੇ ਨਸ਼ੇ ਚ ਧੁੱਤ ਮੁਲਾਜ਼ਮ ਕਰ ਰਿਹਾ ਸੀ ਆਹ ਕਰਤੂਤ ?

ਪੁਲਿਸ ਮੁਲਾਜ਼ਮ ਦੇ ਸ਼ਰਾਬ ਚ ਨਸ਼ੇ ਚ ਧੁੱਤ ਹੋਣ ਦੇ ਲੱਗੇ ਇਲਜ਼ਾਮ

ਪਬਲਿਕ ਪਲੇਸ ਤੇ ਕਰ ਰਿਹਾ ਸੀ ਪੇਸ਼ਾਬ
ਨੌਜਵਾਨ ਦੇ ਰੋਕਣ ਤੇ ਹੋਇਆ ਵਿਰੋਧ
ਮੌਕੇ ਤੇ ਹੋਇਆ ਹੰਗਾਮਾ, ਲੋਕਾਂ ਨੇ ਫੜ ਪੁਲਿਸ ਦੇ ਕੀਤਾ ਹਵਾਲੇ
ਲੁਧਿਆਣਾ ਦੇ ਸਮਰਾਲਾ ਚੌਂਕ ਨਜ਼ਦੀਕ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨਸ਼ੇ ਵਿੱਚ ਧੁੱਤ ਪੁਲਿਸ ਮੁਲਾਜ਼ਮ ਦੇ ਨਾਲ ਇੱਕ ਨੌਜਵਾਨ ਦੀ ਬਹਿਸ ਹੋ ਗਈ ਦੱਸਦੀ ਕਿ ਖੁੱਲੇ ਆਮ ਪਿਸ਼ਾਬ ਕਰ ਰਹੇ ਪੁਲਿਸ ਮੁਲਾਜ਼ਮ ਨੂੰ ਜਦੋਂ ਉਕਤ ਨੌਜਵਾਨ ਨੇ ਰੋਕਿਆ ਤਾਂ ਉਸ ਵੱਲੋਂ ਨੌਜਵਾਨ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਉਸਦੇ ਚਪੇੜ ਤੱਕ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਹੰਗਾਮਾ ਹੋ ਗਿਆ ਅਤੇ ਇਸ ਦੌਰਾਨ ਲੋਕਾਂ ਦੀ ਭੀੜ ਨੇ ਜਦੋਂ ਪੁਲਿਸ ਮੁਲਾਜ਼ਮ ਨੂੰ ਫੜ ਟਰੈਫਿਕ ਪੁਲਿਸ ਮੁਲਾਜ਼ਮਾਂ ਦੇ ਹਵਾਲੇ ਕੀਤਾ ਤਾਂ ਉਹਨਾਂ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨਸ਼ੇ ਵਿੱਚ ਧੁੱਤ ਸੀ ਅਤੇ ਉਸਦੀ ਡਿਊਟੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੇ ਦੌਰਾਨ ਲੱਗੀ ਹੋਈ ਸੀ। ਹਾਲਾਂਕਿ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਇਸ ਨੂੰ ਜਾਂਚ ਦਾ ਵਿਸ਼ਾ ਦੱਸਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਦਾਕਾਰ ਤਾਨੀਆ ਦੇ ਪਿਤਾ ਤੇ ਹੋਏ ਹ# ਮਲੇ ਚ ਨਵਾਂ ਮੋੜ!ਇੱਕ ਕੁੜੀ ਦੀ ਹੋਈ ਗ੍ਰਿਫ਼ਤਾਰੀ, ਹੋਇਆ ਵੱਡਾ ਖੁਲਾਸਾ

htvteam

ਇਸ ਤਰੀਕੇ ਨਾਲ ਖਾਧਾ ਕੜਾਹ ਪ੍ਰਸਾਦ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ, ਸਮਝੋ ਤਰੀਕਾ

htvteam

ਪੰਜਾਬ ‘ਚ ਵਪਾਰੀ ਵਰਗ ਲਈ ਰਾਹਤ ਦੀ ਖਬਰ ਤੇ ਨਾਈਟ ਕਰਫਿਊ ਦਾ ਸਮਾਂ ਬਦਲਿਆ

htvteam

Leave a Comment