Htv Punjabi
Punjab Video

ਫੋਨ ਸੁਣਦੀ ਜਾ ਰਹੀ ਕੁੜੀ ਨਾਲ ਆਹ ਕੀ ਕਰਤਾ ?

ਲੁਧਿਆਣਾ ਦੇ ਨਹਿਰੂ ਰੋਜ਼ ਗਾਰਡਨ ਤੇ ਵਾਪਰੀ ਘਟਨਾ
ਲੜਕੀ ਤੋਂ ਮੋਬਾਈਲ ਖੋਹਕੇ ਲੁਟੇਰੇ ਹੋਇਆ ਫਰਾਰ
ਲੁੱਟ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ
ਲੜਕੀ ਦੇ ਬਾਲ ਆਏ ਹੱਥ ਚ, ਕਾਫੀ ਦੂਰ ਤੱਕ ਘੜੀਸਿਟਿਆ
ਲੁਧਿਆਣਾ ਦੇ ਨਹਿਰੂ ਰੋਜ਼ ਗਾਰਡਨ ਤੋ ਇੱਕ ਲੜਕੀ ਤੋਂ ਮੋਬਾਈਲ ਸਨੇਚ ਕਰਨ ਦੀ ਵੀਡੀਓ ਹੋ ਰਹੀ ਸੋਸ਼ਲ ਮੀਡੀਆ ਤੇ ਵਾਇਰਲ ਲੜਕੀ ਮੋਬਾਇਲ ਸੁਣਦੀ ਜਾ ਰਹੀ ਸੀ ਕਾਲ ਇਸ ਦੌਰਾਨ ਪਿੱਛੋਂ ਸਕੂਟਰ ਸਵਾਰ ਲੜਕੇ ਨੇ ਲੜਕੀ ਦਾ ਮੋਬਾਇਲ ਕੀਤਾ ਸਨੈਚ ਲੜਕੀ ਦੇ ਬਾਲ ਆਏ ਹੱਥ ਵਿੱਚ ਕਾਫੀ ਦੂਰ ਤੱਕ ਘੜੀਸਦਾ ਲੈ ਗਿਆ ਲੜਕੀ ਨੂੰ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਸ ਨੂੰ ਮਿਲ ਰਹੀਆਂ ਸਨ ਲਗਾਤਰ ਫਿਰੌਤੀ ਦੀਆਂ ਧਮਕੀਆਂ

htvteam

ਦੇਖ ਹੁਣ ਪੰਜਾਬ ‘ਚ ਕਿੱਥੇ ਚੱਲੀਆਂ ਅੰਨੇਵਾਹ ਗੋਲੀਆਂ

htvteam

ਕ੍ਰੈਡਿਟ ਦੇ ਚੱਕਰਾਂ ਦੇ ਵਿੱਚ ਕੀ ਕਰ ਬੈਠੇ

htvteam

Leave a Comment