Htv Punjabi
Punjab Video

ਫੌਜੀ ਦੇ ਪਿਆਰ ‘ਚ ਦੁਨੀਆਂ ਭੁੱਲੀ ਨਰਸ, ਅਪ੍ਰੇਸ਼ਨ ਵੇਲੇ ਖੁੱਲ੍ਹਿਆ ਰਾਜ਼

ਮਾਮਲਾ ਸੰਗਰੂਰ ਦਾ ਹੈ, ਜਿੱਥੇ ਦੀ ਨਰਸ ਕੁੜੀ ਚੰਡੀਗੜ੍ਹ ਵਿਖੇ ਨੌਕਰੀ ਕਰਦੀ ਸੀ | ਇਸ ਦੌਰਾਨ ਆਉਂਦੇ ਜਾਂਦੇ ਜਨਕ ਸਿੰਘ ਨਾਂ ਦੇ ਫੌਜੀ ਦੀਆਂ ਅੱਖਾਂ ਇਸ ਨਾਲ ਚਾਰ ਹੋ ਗਈਆਂ ਤੇ ਫੇਰ ਇਹ ਇੱਕ ਦੂਜੇ ਨਾਲ ਮਿਲਣ ਲੱਗ ਪਏ | ਜਿਸ ਤੋਂ ਬਾਅਦ ਦੀ ਅਗਲੀ ਸਾਰੀ ਗੱਲ ਸੁਣੋ ਇਸ ਨਰਸ ਦੀ ਹੀ ਜ਼ੁਬਾਨੀ |

Related posts

ਪੂਰੇ ਪੰਜਾਬ ‘ਚ ਚੱਕਾ ਜਾਮ ਕਰੇਗੀ ਅਕਾਲੀ ਦਲ. ਫਿਰ 1 ਅਕਤੂਬਰ ਨੂੰ ਹੋਰ ਵੱਡਾ ਹੋਵੇਗਾ ਧਰਨਾ

htvteam

ਸ਼ਰਧਾਲੂਆਂ ਨਾਲ ਭਰੀ ਬੱਸ ਤੇ ਹੋਇਆ ਹਮਲਾ ?

htvteam

9 ਸਾਲ ਦੀ ਉਮਰ ‘ਚ ਬਣਾਇਆ ਰੋਬੋਟ; ਬੱਚਿਆਂ ਨੂੰ ਸੰਭਾਲੇਗਾ ਰੋਬੋਟ

htvteam

Leave a Comment