Htv Punjabi
Punjab Video

ਬਹਿਬਲ ਕਲਾਂ ਗੋਲੀਕਾਂਡ ‘ਚ ਆਇਆ ਨਵਾਂ ਮੋੜ; ਸਿੱਖ ਸੰਗਤ ਨੇ ਪਾਈਆਂ ਸਰਕਾਰ ਨੂੰ ਲਾਹਨਤਾਂ

ਹੁਣੇ ਹੁਣੇ ਬਹਿਬਲ ਕਲਾਂ ਗੋਲੀਕਾਂਡ ‘ਚ ਆਇਆ ਨਵਾਂ ਮੋੜ ਦੇਖੋ ਪਰਿਵਾਰ ਵਾਲਿਆਂ ਨੇ ਠੰਢ ‘ਚ ਲਿਆ ਸਰਕਾਰ ਤਪਾਊ ਫੈਸਲਾ ਮੌਕੇ ਉੱਤੇ ਆਈ ਸਿੱਖ ਸੰਗਤ ਨੇ ਪਾਈਆਂ ਸਰਕਾਰ ਨੂੰ ਲਾਹਨਤਾਂ| ਪੀੜਤ ਪਰਿਵਾਰ ਨੇ ਲਗਾਇਆ ਇਨਸਾਫ ਲਈ ਮੋਰਚਾ ਅਤੇ ਕਿਹਾ ਜੱਦ ਤਕ ਇਨਸਾਫ ਨਹੀਂ ਮਿਲਦਾ ਘਰ ਨਹੀਂ ਜਾਵਾਂਗੇ ਪੀੜਤ ਪਰਿਵਾਰ 6 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਿਹਾ ਹੈ|

Related posts

ਸੜਕ ਤੇ ਪ/ਈ ਜ/ਨਾ/ਨੀ ਨਾਲ ਮੁੰਡਿਆਂ ਦੀ ਕ/ਰ/ਤੂ/ਤ

htvteam

ਲਓ ਜੀ ਹੁਣ ਹੁਣ ਮੌਸਮ ਵਿਭਾਗ ਦਾ ਵੱਡਾ ਦਾਅਵਾ !

htvteam

ਮੂਸੇਵਾਲਾ ਦੇ ਪਿਤਾ Balkaur Singh ਨੂੰ ਦੇਖੋ ਕਿਸ ਤੋਂ ਖਤਰਾ

htvteam