Htv Punjabi
Punjab Video

ਬਹੀਏ ਨੇ ਮੋਟਰ ਤੇ ਖੇਡੀ ਖੂ-ਨੀ ਖੇਡ, ਹੋਸ਼-ਹਵਾਸ਼ ਉਡਾਕੇ ਕੀਤਾ ਕਾਰਾ

ਖੇਤਾਂ ਦੇ ਵਿੱਚ ਪੁਲਿਸ ਖੜੀ ਪ੍ਰਵਾਸੀ ਲੋਕਾਂ ਤੋਂ ਪੁੱਛ ਗਿੱਛ ਕਰ ਰਹੀ ਐ,,,ਪੁਲਿਸ ਖੇਤਾਂ ਚ ਕਿਸੇ ਜਮੀਨੀ ਵਿਵਾਦ ਲਈ ਨਹੀਂ ਆਈ ਸਗੋਂ ਇਕ ਬੱਚੀ ਦੇ ਮਾਮਲੇ ਬਾਬਤ ਜਾਇਜਾ ਲੈਣ ਆਈ ਐ,,,,ਪੁਲਿਸ ਦੀ ਗ੍ਰਿਫਤ ਖੜਾ ਇਹ ਸ਼ਖਸ ਜਿਸਦਾ ਨਾ ਲਾਲ ਬਾਬੂ ਰਾਏ ਉਰਫ ਲੂਲਆ ਇਸਨੇ ਅਜਿਹਾ ਕਾਰਾ ਕੀਤਾ ਐ ਜਿਸ ਨੂੰ ਸੁਣਕੇ ਤੁਹਾਡੂ ਰੂਹ ਕੰਬ ਉਠੇਗੀ,,,,,ਇਨਾਂ ਖੇਤਾਂ ਵਿੱਚ 5 ਸਾਲਾਂ ਦੀ ਬੱਚੀ ਨਾਲ ਏਸ ਪ੍ਰਵਾਸੀ ਨੇ ਪਹਿਲਾਂ ਨਾਲ ਦੁਸ਼ਕਰਮ ਕਰਨ ਦੀ ਨਾ ਕਾਮ ਕੋਸ਼ਿਸ਼ ਕੀਤੀ,,,,,ਜਦੋਂ ਬੱਚੀ ਨੇ ਉਚੀ – ਉਚੀ ਚੀਕਣਾ ਸ਼ੂਰੂ ਕੀਤਾ ਤਾਂ ਫੇਰ ਇਸ ਪ੍ਰਵਾਸੀ ਉਸ ਬੱਚੀ ਦਾ ਬੇਰਿਮੀ ਨਾਲ ਕਤਲ ਕਰ ਦਿੱਤਾ,,,,,ਏਸ ਅੰਨੇ ਕਤਲ ਦੀ ਗੁੱਥੀ ਨੂੰ ਖੰਨਾ ਪੁਲਿਸ ਨੇ ਬੜੀ ਮੁਸ਼ੱਕਤ ਨਾਲ 36 36 ਘੰਟਿਆਂ ਅੰਦਰ ਸੁਲਝਾਇਆ ਅਤੇ ਦੋਸ਼ੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਖੰਨਾ ਦੀ ਐਸਪੀ ਡਾ. ਪ੍ਰਗਿਆ ਜੈਨ ਇਸ ਕੇਸ ਬਾਰੇ ਹੈਰਾਨੀ ਜਨਕ ਖੁਲਾਸੇ ਕੀਤੇ ਨੇ ,,,,,,,

ਜੇਕਰ ਤੁਸੀ ਵੀ ਕਿਸੇ ਪ੍ਰਵਾਸੀ ਜਾ ਕਿਸੇ ਹੋਰ ਵਿਅਕਤੀ ਨੂੰ ਕੰਮ ਤੇ ਜਾ ਸਾਝੀ ਰੱਖਦੇ ਹੋਂ ਤਾਂ ਉਸ ਬਾਰੇ ਚੰਗੀ ਤਰਾਂ ਜਾਂਚ ਪੜਤਾਲ ਜਰੂਰ ਕਰੋ ਅਤੇ ਉਸ ਵਿਅਕਤੀ ਤੇ ਨਜਰ ਜਰੂਰ ਰੱਖੋ ਅਤੇ ਇਸਦੇ ਨਾਲ ਅਪਣੇ ਬੱਚਿਆਂ ਦਾ ਵੀ ਧਿਆਨ ਰੱਖੋ ਅਤੇ ਬੱਚਿਆਂ ਨੂੰ ਘਰੋਂ ਇਕੱਲੇ ਬਾਹਰ ਨਾ ਜਾਣ ਦਿਓ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਰਾਤ ਵੇਲੇ ਦੇਖੋ ਮਾਤਾ ਦੇ ਜਗਰਾਤੇ ‘ਚ ਕੀ ਹੋ ਰਿਹਾ ਸੀ; ਦੇਖੋ ਵੀਡੀਓ

htvteam

ਆਹ ਸੋਹਣੀ ਜਨਾਨੀ ਨੇ ਹੁਸਨ ਦੇ ਜਾਲ ‘ਚ ਫਸਾਇਆ ਚਪੜਾਸੀ

htvteam

ਫਿਲਮੀ ਸਟਾਇਲ ‘ਚ ਮੋਟਰਸਾਇਕਲ ‘ਤੇ ਸਵਾਰ ਹੋਕੇ ਆਏ ਤਿੰਨ ਮੁੰਡਿਆਂ ਨੇ ਦੇਖੋ ਕਿਵੇਂ ਡਰਾਏ ਪੂਰੇ ਬਜ਼ਾਰ ਦੇ ਲੋਕ ?

htvteam

Leave a Comment