Htv Punjabi
Punjab Video

ਬਾਥਰੂਮ ਚ ਨਹਾਉਂਦੀ ਨਰਸ ਦੀ ਮੁੰਡੇ ਨੇ ਬਣਾਈ ਵੀਡੀਓ

ਸਕਰੀਨ ਦੇ ਉੱਤੇ ਤੁਸੀਂ ਇੱਕ ਸਰਦਾਰ ਨੌਜਵਾਨ ਮੁੰਡੇ ਨੂੰ ਮੂੰਹ ਲੁਕੋ ਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ ਹੌਲੀ ਤੁਰੇ ਆਉਂਦੇ ਨੂੰ ਦੇਖ ਰਹੇ ਹੋ ,, ਇਸ ਨੌਜਵਾਨ ਨੇ ਅਜਿਹੀ ਸ਼ਰਮਨਾ ਕਰਤੂਤ ਕੀਤੀ ਜਿਸ ਨੂੰ ਦੱਸਦੇ ਹੋਏ ਵੀ ਸ਼ਰਮਾਉਂਦੀ ਹੈ। ਦਾਸ ਦੇ ਹ ਕਿ ਬਾਥਰੂਮ ਦੇ ਵਿੱਚ ਨਹਾ ਰਹੀ ਸਟਾਫ ਨਰਸ ਦੇ ਇਸ ਨੌਜਵਾਨ ਨੇ ਵੀਡੀਓ ਬਣਾ ਲਈ,, ਕਿਉਂਕਿ ਇਹ ਨਰਸ ਦੇ ਉੱਤੇ ਬੁਰੀ ਨਜ਼ਰ ਰੱਖਦਾ ਸੀ।,,

ਸਦਰ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਸਟਾਫ ਨਰਸ ਜੋਧਪੁਰ ਪਿੰਡ ਦੇ ਵਿੱਚ ਕਿਰਾਏ ਦੇ ਰਹਿੰਦੀ ਹੈ ਅਤੇ ਉਸ ਦੇ ਗੁਆਂਢ ਦੇ ਵਿੱਚ ਰਹਿੰਦੇ ਦੋਸ਼ੀ ਦੇ ਵੱਲੋਂ ਬਾਥਰੂਮ ਦੇ ਵਿੱਚ ਨਹਾਂਦੀ ਗੰਦੀ ਨੀਅਤ ਦੇ ਨਾਲ ਆਪਣੇ ਮੋਬਾਇਲ ਫੋਨ ਤੇ ਵੀਡੀਓ ਬਣਾ ਲਿੱਤੀ ਅਤੇ ਜਿਸ ਦਾ ਸਟਾਫ ਨਰਸ ਨੂੰ ਪਤਾ ਚੱਲ ਗਿਆ ਅਸੀਂ ਦੋਸ਼ੀ ਨੂੰ ਫੜ ਲਿਤਾ ਅਤੇ ਮੋਬਾਇਲ ਫੋਨ ਵੀ ਬਰਾਮਦ ਕਰ ਲਿੱਤਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ,,,,,,,,ਦੇਖ ਲਓ ਲੋਕਾਂ ਦਾ ਹਾਲ ਕਿ ਇਹਨਾਂ ਦੇ ਬੋਲੋ ਕਿਸ ਤਰੀਕੇ ਦੇ ਨਾਲ ਗੰਦੀਆਂ ਕੋਚੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਅਜਿਹਿਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਧੀ ਦੀ ਗੋਦ ਭਰਨ ਲਈ ਮਾਂ ਨੇ ਟੱਪੀਆਂ ਸਾਰੀਆਂ ਹੱਦਾਂ; ਝਾਂਸਾ ਦੇ ਬੱਚਾ ਲੈ ਹੋਈ ਫ਼ਰਾਰ

htvteam

ਜਮੀਨ ਪਿੱਛੇ ਹੋਈ ਖੂਨੀ ਜੰਗ ਦਾ ਨਤੀਜਾ ਦੇਖੋ ਕੀ ਨਿਕਲਿਆ, ਇਹ ਘਟਨਾ ਸਬਕ ਦੇਣ ਵਾਲੀ ਐ ਜਰੂਰ ਪੜ੍ਹਿਓ 

Htv Punjabi

ਕਿਸਾਨਾਂ ਤੋਂ ਬਾਅਦ ਆਹ ਮੁਲਾਜ਼ਮ ਉੱਤਰੇ ਸੜਕਾਂ ‘ਤੇ

htvteam

Leave a Comment