Htv Punjabi
Punjab Siyasat Video

ਬਿਕਰਮ ਮਜੀਠੀਆ ਲੱਭੋ ਆਪਣੀ ਜੀਜੇ ਦੀ ਕੋਠੀ ‘ਚ

ਬਿਕਰਮ ਮਜੀਠੀਆ ਤੇ ਵਰੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ
ਲੁਕਆਊਟ ਨੋਟਿਸ ਨੂੰ ਲੈ ਕੇ ਬੋਲੇ
ਹੁਣ ਕਿ ਉਹ ਲੁਕ ਰਿਹਾ ਹੈ ਮਜੀਠੀਆ
ਵਿਰੋਧੀਆਂ ਵੱਲੋਂ ਚੁੱਕੇ ਸਵਾਲਾਂ ਤੇ ਵੀ ਦਿੱਤਾ ਮੋੜਵਾਂ ਜਵਾਬ
ਲੁਧਿਆਣਾ ਦੇ ਹਲਕਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਬਿਕਰਮ ਮਜੀਠੀਆ ਤੇ ਲੁਕ ਆਊਟ ਨੋਟਿਸ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ ਉਹਨਾਂ ਕਿਹਾ ਕਿ ਜਿੱਥੇ ਬਿਕਰਮ ਮਜੀਠੀਆ ਛਾਤੀ ਠੋਕ ਕੇ ਥਾਣੇ ਅੰਦਰ ਵੜ ਵੀਡੀਓ ਬਣਾ ਰਹੇ ਸੀ ਤਾਂ ਵਰਕਰ ਨੂੰ ਛੁੜਾਉਣ ਆਏ ਸੀ ਤਾਂ ਹੁਣ ਵੀ ਉਹ ਲੁਕਦੇ ਕਿਉਂ ਫਿਰਦੇ ਨੇ ਕਿਹਾ ਕਿ ਹੁਣ ਉਹ ਜੀਜੇ ਦੀ ਕੋਠੀ ਚੋਂ ਲੱਭਦੇ ਨੇ ਜਾਂ ਕਿੱਥੋਂ ਲੱਭਦੇ ਨੇ ਪੁਲਿਸ ਉਹਨਾਂ ਨੂੰ ਲੱਭ ਰਹੀ ਹੈ। ਉਹਨਾਂ ਕਿਹਾ ਕਿ ਹੁਣ ਬਿਕਰਮ ਮਜੀਠੀਆ ਨੂੰ ਲੁਕਣਾ ਨਹੀਂ ਚਾਹੀਦਾ। ਕਿਉਂਕਿ ਉਹ ਆਪਣੇ ਆਪ ਨੂੰ ਜੱਟ ਦਾ ਪੁੱਤ ਆਖਦੇ ਨੇ। ਨਾਲ ਹੀ ਉਹਨਾਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਵਿਰੋਧੀਆਂ ਦਾ ਕੰਮ ਹੈ ਸਵਾਲ ਚੁੱਕਣਾ ਉਹਨਾਂ ਕਿਹਾ ਕਿ ਲੋਇਨ ਆਰਡਰ ਦੀ ਸਥਿਤੀ ਨੂੰ ਆਪ ਹੀ ਅਜਿਹੇ ਲੀਡਰ ਖਰਾਬ ਕਰਦੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਜਿਹੇ ਡਾਕਟਰਾਂ ਤੋਂ ਜ਼ਰਾ ਬਚਕੇ

htvteam

ਢਾਬੇ ਵਾਲੇ ਵੈਦ ਤੋਂ ਸੁਣੋ ਕੁੱਜੇ ਨਾਲ ਕਿਵੇਂ ਕਰੀਏ ਨਸ਼ੇੜੀ ਦਾ ਇਲਾਜ

htvteam

ਦੇਖੋ ਆਹ ਕਿਹੜੀ ਨਵੀਂ ਭਸੂੜੀ ‘ਚ ਫਸ ਗਿਆ ਰੰਗਰੇਟਾ ?

htvteam

Leave a Comment