Htv Punjabi
Punjab Religion Video

ਬੇਅਦਬੀ ਕਾਨੂੰਨ ਤੋਂ ਬਾਅਦ ਬਣੇ ਇੱਕ ਹੋਰ ਨਵਾਂ ਬੇਅਦਬੀ ਕਨੂੰਨ

ਬਣੇ ਬੇਅਦਬੀ ਕਾਨੂੰਨ ਤੋਂ ਬਾਅਦ ਸੰਗਰੂਰ ਵਿੱਚ ਧਾਰਮਿਕ ਬੇਅਦਬੀ ਨੂੰ
ਲੈਕੇ ਇੱਕ ਹੋਰ ਕਾਨੂੰਨ ਬਣਾਉਣ ਦੀ ਉਠੀ ਮੰਗ
ਅਖਬਾਰਾਂ ਅਤੇ ਫਲੇਕਸਾਂ ਉੱਪਰ ਹਰ ਧਰਮ ਦੇ ਗੁਰੂਆਂ ਦੀਆਂ ਤਸਵੀਰਾਂ
ਲਗਾਉਣ ਦੇ ਖ਼ਿਲਾਫ ਆਏ ਸੰਗਰੂਰ ਵਾਸੀ
ਕਿਹਾ ਉਹੀ ਅਖ਼ਬਾਰ ਅਤੇ ਫਲੇਕਸਾਂ ਦੀ ਬਾਅਦ ਵਿੱਚ ਹੁੰਦੀ ਹੈ ਬੇਅਦਬੀ
ਜਮੀਨਾਂ ਤੇ ਗਿਰਦੇ ਨੇ ਫਟਦੇ ਨੇ ਅਖ਼ਬਾਰ ਸਮਾਨ ਲਪੇਟਣ ਵਿੱਚ ਵਰਤੇ ਜਾਂਦੇ
ਮੁੱਖਮੰਤਰੀ ਮਾਨ ਦੇ ਨਾਮ ਡੀਸੀ ਸੰਗਰੂਰ ਨੂੰ ਦਿੱਤਾ ਮੰਗ ਪੱਤਰ,,ਸਿੱਖ,ਹਿੰਦੂ ਅਤੇ ਮੁਸਲਿਮ ਸਮਾਜ ਨੇ ਇਕੱਠੇ ਹੋ ਕੇ ਉਠਾਈ ਮੰਗ
ਰਿਪੁਦਮਨ ਢਿੱਲੋਂ ਜਿਲ੍ਹਾ ਪ੍ਰਧਾਨ SAD ਪੁਨਰ ਸੁਰਜੀਤ ਦੀ ਅਗਵਾਈ ਵਿੱਚ ਸੁਲਤਾਨ ਖ਼ਾਨ, ਨਰਿੰਦਰ ਕੁਮਾਰ ਅਤੇ ਹੋਰ ਲੋਕਾਂ ਨੇ ਇਕੱਠੇ ਹੋ ਕੇ ਉਠਾਈ ਆਵਾਜ਼ ਕਿਹਾ ਅਖ਼ਬਾਰਾਂ ਵਿੱਚ ਜਾਂ ਬਜ਼ਾਰਾਂ ਵਿੱਚ ਲੱਗੀਆਂ ਫਲੇਕਸਾਂ ਤੇ ਨਹੀਂ ਲੱਗਣੀਆਂ ਚਾਹੀਦੀਆਂ ਕਿਸੇ ਵੀ ਧਾਰਮਿਕ ਗੁਰੂਆਂ ਦੀ ਫ਼ੋਟੋਆਂ,,ਸਰਕਾਰ ਲਗਾਵੇ ਇਸ ਉੱਪਰ ਵੀ ਰੋਕ..ਇਹ ਵੀ ਬਾਅਦ ਵਿੱਚ ਰੁਲਦੇ ਨੇ ਪੈਰਾਂ ਵਿੱਚ ਹੁੰਦੀ ਸਾਡੇ ਗੁਰੂਆਂ ਦੀ ਬੇਅਦਬੀ,,,,,,,

ਉਹਨਾਂ ਕਿਹਾ ਅਸੀ CM ਮਾਨ ਨੂੰ ਅੱਜ ਮੰਗ ਪੱਤਰ ਭੇਜਿਆ ਹੈ ,ਇਹ ਕਾਨੂੰਨ ਵੀ ਬਣਾਇਆ ਜਾਵੇ ਅਗਰ ਸਾਡੀ ਮੰਗ ਨਹੀਂ ਮੰਨੀ ਗਈ ਤਾਂ ਇਸ ਕਾਨੂੰਨ ਨੂੰ ਬਣਵਾਉਣ ਲਈ ਆਉਣ ਵਾਲੇ ਸਮੇਂ ਵਿੱਚ ਅਸੀਂ ਵੱਡੇ ਪੱਧਰ ਤੇ ਪੂਰੇ ਪੰਜਾਬ ਵਿੱਚ ਆਵਾਜ਼ ਉਠਾਵਾਂਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਤੇ ਤੁਹਾਡੇ ਐਵੇਂ ਕੋਈ ਪਿੱਛਾ ਤਾਂ ਨਹੀਂ ਕਰ ਰਿਹਾ ?

htvteam

ਸੁਨਿਆਰੇ ਦੀ ਦੁਕਾਨ ਅੰਦਰ ਜਾ ਵੜੇ ਲੁਟੇਰੇ, ਮਾਲਕ ਨੇ ਸੋਨੇ ਦਾ ਪਤਾ ਨਹੀਂ ਦੱਸਿਆ ਤਾਂ ਦੇਖੋ ਕੀ ਕੀਤਾ ਹਾਲ

Htv Punjabi

ਬਚੋ ਬਚੋ ਬਚੋ ਜਿਨ੍ਹਾਂ ਬਚ ਹੁੰਦਾ ਅਜਿਹਾ ਲੋਕਾਂ ‘ਤੋਂ

htvteam

Leave a Comment