ਬੇਅਦਬੀ ਕਾਨੂੰਨ ਨੂੰ ਲੈ ਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ
ਸੰਗਤਾਂ ਵੱਲੋਂ ਸਨਾਮ ਸ਼ਹਿਰ ਦੇ 7 ਗੁਰਦੁਆਰਾ ਸਾਹਿਬਾਨਾ ਵਿੱਚ
452 ਗੁੱਟਕਾ ਸਾਹਿਬ ਅਤੇ ਪੋਥੀਆਂ ਹੋਈਆਂ ਜਮਾਂ
ਇੱਕ ਪਾਸੇ ਸਰਕਾਰ ਵੱਲੋਂ ਬੇਅਦਬੀ ਕਨੂੰਨ ਬਣਾਉਣ ਦੀ ਖੁਸ਼ੀ ਚ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ ਹੈ….. ਦੂਜੇ ਪਾਸੇ ਨਵੇਂ ਬਣੇ ਕਾਨੂੰਨ ਦੇ ਡਰ ਤੋਂ ਰੋਜਾਨਾ ਨਿਤਨੇਮ ਕਰਨ ਲਈ ਘਰਾਂ ਵਿੱਚ ਰੱਖੇ ਗੁਟਕਾ ਸਾਹਿਬ ਨੂੰ ਲੋਕ ਕਰਾਉਣ ਲੱਗੇ ਗੁਰਦੁਆਰਾ ਸਾਹਿਬ ਵਿੱਚ ਜਮਾ,,,,,,,ਪਿੰਡਾਂ ਦੇ ਗੁਰਦੁਆਰਿਆਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਗੁਟਕਾ ਸਾਹਿਬ ਤੇ ਪੋਥੀਆਂ ਕਰਵਾਏ ਗਏ ਜਮਾਂ,,,,,,,
ਗੁਰਦੁਆਰਾ ਸਾਹਿਬਾਨਾਂ ਦੇ ਹੈਡ ਗ੍ਰੰਥੀ ਸਾਹਿਬਾਨ ਅੱਜ ਗੁਰਦੁਆਰਾ ਨਾਨਕੀਆਣਾ ਸਾਹਿਬ ਸੰਗਰੂਰ ਵਿਖੇ 452 ਗੁਟਕਾ ਸਾਹਿਬ ਅਤੇ ਪੋਥੀਆਂ ਕਰਵਾਏ ਜਮਾਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
