Htv Punjabi
Punjab Video

ਬੈਡ ਰੂਮ ‘ਚ ਜਾਕੇ ਦੋਵਾਂ ਨੇ ਕਰਤਾ ਕਾਂਡ

ਸਮਾਂ ਰਾਤ ਦੇ ਕਰੀਬ ਤਿੰਨ ਵੱਜੇ ਹੋਏ ਹਨ ਪੂਰਾ ਆਲਮ ਨੀਂਦ ਗੋਦ ਵਿੱਚ ਸੁੱਤਾ ਪਿਆ ਪਰ ਇਹ ਨੌਜਵਾਨਾਂ ਲਈ ਦਿਨ ਚੜ੍ਹਿਆ ਹੈ ਕਿਉਕਿ ਇਹ ਰਾਤ ਵੇਲੇ ਵਾਰਦਾਤ ਨੂੰ ਅੰਜ਼ਾਮ ਦਿੰਦੇ ਏਸ ਵੀਡੀਓ ਵਿੱਚ ਇਹ ਫਰਿਜ ਖੋਲਦੇ ਹੋਏ ਨਜ਼ਰ ਆ ਰਹੇ ਹਨ ਜਦੋਂ ਕੁਝ ਨਹੀਂ ਮਿਲਿਆ ਫਿਰ ਇਹ ਭੁੱਖੇ ਨੌਜਵਾਨਾਂ ਨੇ ਠੰਡੇ ਦੀਆਂ ਬੋਤਲਾਂ ਹੀ ਚੁੱਕ ਲਈਆਂ , ਇਸਤੋਂ ਇਲਾਵਾ ਘਰਦੇ ਇਕ ਇਕ ਸਮਾਨ ਦੀ ਫੋਲਾ ਫਾਲੀ ਕਰ ਦਿੱਤੀ , ਅਤੇ ਘਰਦਾ ਸਾਰਾ ਸਮਾਨ ਖਿਲਾਰ ਦਿੱਤਾ ਸਵੇਰ ਚੜ੍ਹਦੇ ਜਦੋਂ ਪਰਿਵਾਰ ਮੈਂਬਰ ਵਰਿੰਦਰ ਦੇ ਘਰਦੇ ਹਾਲ ਦੇਖ ਹੋਸ਼ ਉੱਡ ਗਏ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਸਨੇ ਜੋ ਦੱਸਿਆ ਉਹ ਸੁਣੋ,,,,,,,

ਵਰਿੰਦਰ ਨੇ ਦੱਸਿਆ ਕਿ ਚੋਰ ਕਰੀਬ ਦੱਸ ਲੱਖ ਦੇ ਗਹਿਣੇ ਅਤੇ 10 ਹਜ਼ਾਰ ਰੁਪਏ ਲੁੱਟਕੇ ਫਰਾਰ ਹੋ ਗਏ ਏਸ ਮੌਕੇ ਵਰਿੰਦਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਹੈ ਖੈਰ ਚੋਰਾਂ ਦਾ ਬੋਲ ਬਾਲਾ ਦਿਨ ਪ੍ਰਤੀ ਦਿਨ ਵੱਧਾ ਜਾ ਰਿਹਾ ਇਸ ਕਰਕੇ ਰਾਤ ਸੌਂਣ ਵੇਲੇ ਘਰਦਾ ਧਿਆਨ ਰੱਖਣਾ ਚਾਹੀਦਾ ਹੈ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਕਾਨਵੈਂਟ ਦੇ ਅਮੀਰਜ਼ਾਦੇ ਨਸ਼ਾ ਕਰਕੇ ਕਰਦੇ ਸਨ ਗੰਦੇ ਗੰਦੇ ਕੰਮ; ਕੈਨੇਡਾ ਰਹਿੰਦਾ ਇਹਨਾਂ ਦਾ ਪਰਿਵਾਰ ਸੀ ਬੇਖ਼ਬਰ

htvteam

ਇਸ ਸ਼ਹਿਰ ‘ਚ ਹੁਣੇ ਹੁਣੇ ਵਾਪਰਿਆ ਵੱਡਾ ਹਾਦਸਾ, 8 ਸਾਲ ਦੀ ਛੋਟੀ ਬੱਚੀ ਸਮੇਤ 12 ਦਾ ਦੇਖੋ ਕਿਵੇਂ ਬਣ ਗਿਆ….

Htv Punjabi

ਲਓ ਜੀ ਹੁਣ ਮੌਸਮ ਵਿਭਾਗ ਨੇ ਕਰਤੀ ਨਵੀਂ ਹੀ ਭਵਿੱਖਬਾਣੀ ?

htvteam

Leave a Comment