Htv Punjabi
Punjab Video

ਦੇਖੋ ਕਿਵੇਂ ਦਿੱਲੀ ਤੋਂ ਲੈਕੇ ਲੰਡਨ ਤੱਕ ਕੁੜੀ ਨੇ ਕਰਵਾਏ ਚਰਚੇ…

16 ਸਾਲ ਦੀ ਲੁਧਿਆਣਾ ਦੀ ਵਸਨੀਕ ਨਮਿਆਂ ਜੋਸ਼ੀ ਲੰਡਨ ਸਿੱਖਿਆ ਸੰਮੇਲਨ ‘ਚ ਲਵੇਗੀ ਹਿੱਸਾ, ਬੈਟ ਆਰਗਨਾਈਜੇਸ਼ਨ ਵੱਲੋਂ ਹਿੱਸਾ ਲੈਣ ਲਈ ਬੁਲਾਇਆ ਗਿਆ ਹੈ, ਜੋਸ਼ੀ 16 ਸਾਲ ਦੀ ਹੈ ਅਤੇ ਉਹ ਪਲੱਸ ਵਨ ਦੀ ਵਿਦਿਆਰਥਣ ਹੈ ਅਤੇ ਉਹ ਭਾਰਤ ਦੀ ਪਹਿਲੀ ਵਿਦਿਆਰਥਣ ਹੈ, ਜਿਸ ਨੂੰ ਪਹਿਲੀ ਵਾਰ ਇੰਨੇ ਵੱਡੇ ਇਵੈਂਟ ਵਿੱਚ ਸੰਬੋਧਨ ਕਰਨ ਲਈ ਬੁਲਾਇਆ ਗਿਆ ਹੈ। ਜੋਸ਼ੀ ਨੂੰ ਪਹਿਲਾਂ ਵੀ ਕਈ ਪੁਰਸਕਾਰ ਮਿਲ ਚੁੱਕੇ ਹਨ ਅਤੇ ਉਸਨੂੰ ਪ੍ਰਧਾਨ ਮੰਤਰੀ ਐਵਾਰਡ ਵੀ ਮਿਲ ਚੁੱਕਾ ਹੈ ਉਹ ਉਹ ਗੇਮਜ਼ ਬੇਸ ਲਰਨਿੰਗ ਵਿੱਚ ਆਪਣਾ ਯੂਟੀਊਬ ਚੈਨਲ ਵੀ ਚਲਾਉਂਦੇ ਹਨ। ਅਤੇ ਉਹ ਕਰੀਬ 15000 ਵਿਦਿਆਰਥੀਆਂ ਅਤੇ ਟੀਚਰਾਂ ਨੂੰ ਔਨਲਾਈਨ ਟ੍ਰੇਨਿੰਗ ਦੇ ਰਹੇ ਹਨ।

ਓਥੇ ਹੀ ਨਾਮਿਆਂ ਜੋਸ਼ੀ ਦੇ ਮਾਤਾ ਪਿਤਾ ਉਸਦੀ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਹਨ,, ਆਪਣੀ ਧੀ ਤੇ ਮਾਣ ਵੀ ਮਹਿਸੂਸ ਹੋ ਰਿਹਾ,,,,,,,, ਸੱਚੀ ਗੱਲ ਐ। ਜਦੋਂ ਬੱਚੇ ਵੱਡੀਆਂ ਪ੍ਰਾਪਤੀਆਂ ਹਾਸਲ ਕਰਦੇ ਨੇ ਤਾਂ ਮਾਪਿਆਂ ਦਾ ਵੀ ਸੀਨਾ ਚੌੜਾ ਹੋ ਜਾਂਦਾ,, ਓਹਨਾਂ ਨੂੰ ਵੀ ਆਪਣੇ ਬੱਚੇ ਦੀ ਕਾਬਲੀਅਤ ਦੇ ਭਰੋਸਾ ਹੁੰਦਾ ਤੇ ਮਾਣ ਮਹਿਸੂਸ ਕਰਦੇ ਨੇ। ਇਹ ਗੱਲ ਤਾਂ ਸੱਚ ਐ ਕੀ ਜੇਕਰ ਸਾਡੇ ਤੇ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਅਸੀਂ ਵੱਡੇ ਤੋਂ ਵੱਡੇ ਚਟਾਨ ਵੀ ਪਾਰ ਕਰ ਸਕਦੇ ਆਂ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਈਏਐਸ ਅਧਿਕਾਰੀ ਦਾ ਨਿੱਜੀ ਡਰਾਈਵਰ ਪੁਲਿਸ ਦੀ ਵਰਦੀ ਪਾਕੇ ਕਰਦਾ ਫਿਰਦਾ ਸੀ ਗਲਤ ਕੰਮ, ਦੇਖੋ ਕਿਵੇਂ ਫੜਿਆ ਗਿਆ!

Htv Punjabi

ਜਨਾਨੀ ਨੇ ਹੀ ਜਨਾਨੀ ਨਾਲ ਕੀਤਾ ਅਜਿਹਾ ਧੋਖਾ, ਸੱਚ ਸੁਣ ਉੱਡੇ ਹੋਸ਼

htvteam

ADGP ਦੇ ਮੌ& ਤ ਮਾਮਲੇ ਚ ਐਕਸ਼ਨ !

htvteam

Leave a Comment